Happy Raksha Bandhan- 2022 Punjabi Status


           
          ਰੱਖੜੀ
                ਭੈਣ ਵੀਰ ਲਈ ਕਰੇ ਦੁਆਵਾਂ, ਨਾ ਲੱਗਣ ਤੈਨੂੰ ਤੱਤੀਆਂ ਹਵਾਵਾਂ, 
                                      ਖੁਸ਼ੀਆਂ ਮਾਣੇਂ ਲੰਮੀ ਜ਼ਿੰਦਗੀ, ਦੂਰ ਵੇ ਤੈਥੋਂ ਰਹਿਣ  ਬਲਾਵਾਂ। 
           
             ਵੀਰ ਕਰੇ ਰੱਬ ਨੂੰ ਅਰਜੋਈ, ਭੈਣ ਬਿਨਾਂ ਨਾ ਕੋਈ ਖੁਸ਼ਬੋਈ, 
                                      ਰੱਬਾ ਮਾਪੇ ਸਮਝ ਲੈਣ ਜੇ, ਕੁੱਖ ਵਿੱਚ ਭੈਣ ਮਰੇ ਨਾ ਕੋਈ।
         
              ਰੱਖੜੀ ਦਾ ਦਿਨ ਜਦ ਵੀ ਆਉਂਦਾ, ਭੈਣ ਭਰਾ ਦਾ ਪਿਆਰ ਵਧਾਉਂਦਾ,
                                    ਵਿਛੜੇ ਵੀਰ ਤੇ ਭੈਣਾਂ ਨੂੰ ਵੀ, ਇਹ ਦਿਨ ਖੁਸ਼ੀਆਂ ਨਾਲ ਮਿਲਾਉਂਦਾ।

Phoolon ka taron ka sabka kehna hai,Duniya me sobse achha mere Bhaiya hai.. love You always.Happy Raksha Bandhan
Near or far
My best wishes will be with you
always and forever.
Happy Raksha Bandhan 
Rakhi is the Symbol of Love Between Brother And Sister, Its Such A Great Feeling, Happy Rakhi!!
Ye Lamha Kuch Khas Hai,
Behan Ke Hathon Mein Bhai Ka Haath Hai,
O Behna Tere Liye Mere Pass Kuch Khas Hai,
Tere Sukoon Ki Khatir Meri Behna,
Tera Bhai Hamesha Tere Sath Hai..
Ye Lamha Kuch Khas Hai,
Behan Ke Hathon Mein Bhai Ka Haath Hai,
O Behna Tere Liye Mere Pass Kuch Khas Hai,
Tere Sukoon Ki Khatir Meri Behna,
Tera Bhai Hamesha Tere Sath Hai..
ਰੱਬਾ ਹੱਸਦੇ ਵਸਦੇ ਰੱਖੀਂ ਵੀਰਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ.
ਰੱਬਾ ਹੱਸਦੇ ਵਸਦੇ ਰੱਖੀਂ ਵੀਰਿਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ. 
ਹਰ ਭੈਣ ਨੂੰ ਇੰਤਜ਼ਾਰ ਹੈ ਕੀ ਭਾਈ ਦਾ ਤੋਹਫ਼ਾ ਤਿਆਰ ਹੈ?   ਕੁੱਝ ਹੀ ਦਿਨਾਂ ਵਿੱਚ ਆਉਣਾ ਵਾਲਾ ਰੱਖੜੀ ਦਾ ਤਿਉਹਾਰ ਹੈ