ਪੰਜਾਬੀ ਅੱਤ ਸਟੇਟਸ-Punjabi Att Status

ਲੱਗਦਾ request ਕਰੇਗਾ
ਵਹਿਮ ਜਿਹਾ ਪਾ ਲੈਂਦੀਆਂ ਨੇ
ਸਾਡੀ ਫੋਟੋ ਵੇਖ ਕੇ ਤਾ ਕੁੜੀਆਂ
Privacy ਹਟਾ ਲੈਂਦੀਆਂ ਨੇ
 ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ …....
 ਤੂੰ ਦਿਲ ਦੀ ਗੱਲ ਸਮਝੀ ਨਹੀ,
ਸਾਡਾ ਉਦਾਸ ਹੋਣ ਦਾ ਕੀ ਫਾਇਦਾ ..
.
ਤੂੰ ਟਾਇਮ ਸਾਡੇ ਲਈ . .?
.
.
ਕੱਡਦੀ ਨਹੀ, ਤੇਰਾ ਖਾਸ ਹੋਣ ਦਾ
ਕੀ ਫਾਇਦਾ
ਚੁੰਨੀ ਉਡਗੀ ਤੇ ਟੋਪ ਛਾ ਗਿਆ ਏ,
ਨੰਨੀ ਛਾਂ ਆ ਕੀ ਵੇਲਾ ਆ ਗਿਆ ਏ.
TIME ਨਾਲ ਤਾ ਬਸ ਆਦਤਾਂ ਬਦਲਦੀਆਂ ਨੇ,,
ਮਾੜੇ ਕਲ ਵੀ ਨਹੀਂ ਸੀ ਤੇ ਚੰਗੇ ਅੱਜ ਵੀ ਨਹੀਂ,,,,,
ਗੱਲ -ਗੱਲ ਤੇ ਰੁੱਸਣ ਦਾ ਵੀ ਇਕ haQ ਹੁੰਦਾ,,,
#Pyar ਵੀ ਉਹੀ ਜਿਆਦਾ ਕਰਦਾ,  ਜੋ ਕਰਦਾ ਜਿਆਦਾ ਸ਼ੱਕ ਹੁੰਦਾ
ਮਿਲ ਜਾਣਗੇ ਜਿਸਮਾਂ ਨੂੰ Pasand ਕਰਨ ਵਾਲੇ ਤੈਨੂੰ,,,
ਪਰ Roohan ਦੇ Pyar ਦਾ ਮਜਾ ਥੋੜਾ ਵੱਖ ਹੁੰਦਾ...
 #ਨੀਲੀ 🙏🏻ਛੱਤ ਵਾਲਿਆ #ਬਣਾ😇 ਕੇ ਰੱਖੀ #ਕਿਰਪਾ,😊
.

ਤੇਰੇ ☝🏻#ਆਸਰੇ ਖੁਆਬ 🤔#ਵੱਡੇ ਦੇਖੀ ਬੈਠੇ ਆ✈

 ਹਰ  ਇੱਕ ਮੋੜ ਤੇ ਨਿੱਤ😣 ਮਿਲਦੀ ਏ ਸਾਨੂੰ 😏ਟੋਲੀ ਹਾਰਾ😲 ਕੀ ਸੋਚਕੇ ਖੋਰੇ ਰੱਬ😇 ਨੇ ਓੁਏ ਲਿਖਤੀ👎 ਕਿਸਮਤ ਯਾਰਾ👇 ਦੀ
 ਵੱਟ ਮੁੱਛਾਂ ਨੂੰ . ਚੁੱਪ ਬੁੱਲਾਂ ਤੇ , 
ਰੋਹਬ ਅੱਖਾਂ😠'ਚ , ਕਾਟੋ🐿ਫੁੱਲਾਂ ਤੇ ,
 ਕਦੋਂ 🤔?ਤੈਨੂੰ ਕੀਤਾ propose💏 ਕੁੜੀਏ ਨੀ,
ਮੈਂ ਕਦੋਂ ਦੱਸ ਦਿਲ❤ ਤੇਰੇ ਨਾਮ ਕਰਤਾ !!
ਐਵੈਂ ਕੁੜੀਆਂ 👯ਚ ਤੂੰ ਹਵਾ ਕਰੀ ਜਾਨੀ ਏਂ,
ਨੀ ਤੂੰ ਚੰਗਾ😏 ਭਲਾ ਮੁੰਡਾ ਬਦਨਾਮ😔 ਕਰਤਾ !!....
 #ਜਿਸ ਦਿਨ ਤੇਰੀ ਗਲੀ "ਚ ਆਏ ਏਨੀਆਂ 
#ਗੋਲੀਆਂ ਚਲਾ ਕੇ ਜਾਵਾਂਗੇ,
.
ਕਿ ਤੇਰੀ ਗਲੀ ਦੇ ਲੋਕ 
#ਪਿੱਤਲ ਵੇਚ ਕੇ ਅਮੀਰ ਹੋ ਜਾਣਗੇ🔫🔫🔫
😔 ਤੇਰਾ ਪਿਆਰ ਲੈ ਆਇਆ ਸਾਨੂੰ ਉਸ ਮੋੜ ਤੇ.... 
 ਜਿਥੇ ਅਸੀ ਹੁਣ ਨਾ ਤਾਂ ਆਪਣੇ ਹਾਂ ਤੇ ਨਾਂ ਹੀ ਕਿਸੇ ਹੋਰ ਦੇ....😔
 ਮੜਕ ਜੱਟ ਦੀ ਰਾਜਿਅਾਂ ਵਾਲੀ ੲੇ,
ਖੌਫ ਖਾਂਦਾ ਨਹੀਂ ਕਿਸੇ ਸਰਕਾਰ ਦਾ,
ਸੇ਼ਰ ਨਾਲ ਨਹੀਂ ਮੁਕਾਬਲਾ ਕਰ ਸਕਦਾ, ਕਦੀ ਕੁੱਤਾ ਕੋੲੀ ਬਾਜ਼ਾਰ ਦਾ...
ਮੇਰੇ ਨਾਲ ਨਾ ਸਹੀ ਗੈਰਾਂ ਨਾਲ ਹੀ ਸਹੀ, 
ਤੈਨੂੰ ਦਿਲ ਲਾਉਣਾ ਤਾਂ ਆ ਗਿਆ, 
ਦੁਨੀਆ ਵਿੱਚ ਤੁਸੀਂ ਕਿਸੇ ਦੇ ਹੋ ਤਾਂ ਗਏ, 
ਚੱਲ ਤੈਨੂੰ ਪਿਆਰ ਨਿਭਾਉਣਾ ਤਾਂ ਆ ਗਿਆ
 ਅੱਜ ਪੱਠਿਆਂ ਵਾਲੀ ਖੁਰਲੀ 'ਚ ਸੱਪ ਆਗਿਆ,
ਬਾਪੂ ਕਹਿੰਦਾ ਫ਼ੜ ਲਾ ਪੁੱਤਰਾ ਮਾਰ ਕੇ ਛਾਲ
.
...
ਮੈਂ ਕਿਹਾ ਬਾਪੂ ਜ਼ਜਬਾਤਾਂ ਤੇ ਕਾਬੂ ਰੱਖ
ਸੱਪ ਆ ਕੁੜੀ ਨੀ😆😆😆😆
 ਤਕਦੀਰ ਬਦਲਣੇ ਵਾਲੀਏ ਨੀਂ ਤੂੰ ਬਦਲੀ ਵਾਗ ਤਰੀਕਾਂ ਦੇ , 
.
  ਕੰਧਾਂ ਉਤੋਂ ਕਈ ਕੈਲੰਡਰ ਬਦਲੇ ਵਿੱਚ ਉਡੀਕਾਂ ਦੇ .. ..
ਤੂੰ ਰਾਹੀ ਬਣ ਗਈ ਸਾਹਾਂ ਦੀ...♥♥
ਮੈ ਹਰ ਸਾਹ ਤੇਰੇ ਨਾਂ ਕਰ ਬੈਠਾ...♥♥
ਕਿਵੇ ਲੇਖਾ ਦੇਵਾ ਉਸ ਰੱਬ ਨੂੰ,ਕਿ ...♥♥
ਤੇਰਾ ਨਾਂ ਰੱਬ ਤੋ ਪਹਿਲਾ ਧਿਆ ਬੈਠਾ...♥♥
 ਜੇ🐕ਕੁੱਤੇ ਕਪਾਹ ਦਾ ਖੇਤ ਟੱਪ ਜਾਣ 
ਉਹ ਰਜਾਈਆ ਨੀ ਭਰ ਲੈਦੇ ਮਿੱਠਿਅਾ
 ਮੈਨੂੰ ਕਹਿੰਦੀ 
👇👇👇
ਭੇਜ 😍ਦੇ ਵਿਚੋਲਾ👳 ਜੇ ਵਿਆਹੁਣਾ👰 ਕੁੜੀ ਨੂੰ 
ਪਰ 🔫ਰਫਲਾਂ ਦੀ 🗡ਛਾਂਵੇ ਜਾਣਾ ਨਾਰ 👫ਨੇ..😂😃😁
 ਛੱਡ ਕੇ ਯਾਰ ਨਗੀਨਾ💎, ਕਿਹੜੇ ਹੀਰੇ ਲੱਭਦੀ ਫਿਰਦੀ ਏ !!!
ਉਹਨਾਂ ਤੋਂ ਜਿਸਮ ਲੁੱਟਾ ਕੇ ਬਹਿ ਜਾਏਗੀ, ਜਿਹਨਾ ਲਈ ਫੱਬਦੀ ਫਿਰਦੀ ਏ...
 👉ਵੱਧ ਗਈ ਏ ਦੂਰੀ ✈ ਚੱਲ ਕੋਈ ਗੱਲ ਨਹੀਂ , ਬਸ  ਹਾਲ ਚਾਲ ਦੱਸ ਦਿਆ ਕਰ ੲਿੰਨਾ ਹੀ ਕਾਫੀ ਏ❤❤...
‬:ਬਹੁਤਾ ਕਾਫਿਲਾ ਨਹੀਂ ਗਿਣਤੀ ਦੇ 🎴ਯਾਰ PakKe👌ਨੇ 
ਜਿੰਨਾਂ ਸਿਰ ਤੇ ਲਾਵਾਂ ਬਾਜੀ🔫 ਹੁਕਮ ਦੇ ਯੱਕੇ ♠ਨੇ
ਤੇਰੇ ਕਮਲੇ ਸ਼ਾਇਰ "ਮੰਨੂ" ਨੂੰ ਜਿਉਂਦਾ ਰੱਖਦੀਆ 
ਤੇਰੀ ਮੁਹੱਬਤ ਦੀਆ ਸਜਾਵਾਂ
ਸੱਚ ਜਾਣਿਉ ਤੁਹਾਡੀ ਇੱਕ ਵਾਹ ਵਾਹ ਨਾਲ
 100 ਬੋਤਲਾਂ ਜਿੰਨਾਂ ਨਸ਼ਾ ਹੋ ਜਾਣਾ॥
ਯਾਰ ਠੇਕੇ ਉੱਤੇ ਤੱਕਦੇ ਸੀ ਰਾਹਾਂ ਮੇਰੀਆਂ,
ਮੈਂ 'ਕੱਲਾ ਬਹਿਕੇ ਪੀਂਦਾ ਰਿਹਾ ਯਾਦਾਂ ਤੇਰੀਆਂ!
ਤਕੜੇ ਦਾ ਹੰਕਾਰ ਨਾਂ ਜਰੀਏ ਮਾੜਾ ਕਦੇ ਸਿਕਾਰ ਨਾ ਕਰੀਏ 
ਯਾਰੀ ਲਾਉਣ ਦਾ ਫਾਇਦਾ ਕੀ ਜੇ ਯਾਰਾ ਲਈ ਨਾ ਮਰੀਏ
 ਆਦਤ ਬਣ ਗਈ ਯਾਦ ਕਰਨ ਦੀ,
ਹਸਰਤ ਹੈ ਬਸ ਤੇਰੇ ਨਾਲ ਗੱਲ ਕਰਨ ਦੀ,
ਕੁਝ ਨਹੀਂ ਮੰਗਿਆ ਆਪਣੇ ਲਈ,
ਆਦਤ ਹੈ ਤੇਰੇ ਲਈ ਫਰਿਆਦ ਕਰਨ ਦੀ...
ਤੂੰ ਦੇਖਦੀ Hollywood ਚੇਨਲ ਅਸੀ ਦੂਰਦਰਸ਼ਨ ਵਾਲੇ ਹਾ 
 A.C  ਵਿੱਚ ਰਹਿਕੇ ਹੋ ਗਈ ਗੋਰੀ-ਚਿੱਟੀ ਅਸੀ ਧੁੱਪ ਵਿੱਚ ਰਹਿੰਦੇ ਤਾ ਹੀ ਕਾਲੇ ਹਾ 
ਸਹੇਲੀ ਕਹਿੰਦੀ ਹਾਏ ਹਨੇਰੀ ਆ ਗਈ ਮੈਂ ਘਰ ਕਿੱਦਾ ਜਾਵਾ 
ਮੈ ਕਿਹਾ ਕਮਲੀਏ ਹਵਾ ਵਿੱਚ ਖੜ ਜਾ ਅੱਧ-ਵਾਟੇ ਤਾਂ ਪਹੁੰਚੇਗੀ