Showing posts with label Punjabi Romantic Status. Show all posts
Showing posts with label Punjabi Romantic Status. Show all posts

Punjabi Romantic Status


  • ਰਹੀਆ ਅੱਖੀਆ ਬੇਚਾਨ ਤੇਰਾ ਮੁੱਖ ☺ ਦੇਖੇ ਬਿਨ …..ਦਿਲ ❤ ਲਗ਼ਿਆ ਨੀ ਮੇਰਾ ਦਿਲ ❤ਲਗ਼ਿਆ ਨੀ ਚੰਨਾ… ਅੱਜ ਸਾਰਾ ਦਿਨ …..
  • ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ, ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…
  • ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
  • ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙
  • ਮੈਂ ਕਿਹਾ ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ ❤😋 … ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ ❤😋
  • ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???ਜਦੋਂ ਓਹ ਮੈਨੂੰ ਕਹੂਗੀ ..?g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ❤😋
  • ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
  • ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!
  • ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..
  • ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ
  • ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ
  • ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
  • ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ ..
  • ਮੈਂ ਲੱਖਾ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆ…ਇੰਨੀ ਦਿਲ ਵਿਚ ਰੱਖਾ ਮੈਂ ਦਿਲੇਰੀ ਸੋਹਣਿਆ…ਗੱਲ ਹਰ ਥਾ ਤੇ ਹੁੰਦੀ ਤੇਰੀ- ਮੇਰੀ ਸੋਹਣਿਆ…ਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆ
  • ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….
  • ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ, ਤੁਸੀ ਦਿਲ ਦੇ ਏਨੇ ਕਰੀਬ ਹੋ, ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ…..
  • ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
  • ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ
ਰਿਸ਼ਤਾ ਉਹੀ ਨਿਭਦਾ ਹੁੰਦਾ ਹੈ
ਜਿਸ ਵਿੱਚ ਸ਼ਬਦ ਘੱਟ ਤੇ ਸਮਝ
ਜਿਆਦਾ ਹੋਵੇ ਤਕਰਾਰ ਘੱਟ
ਤੇ ਪਿਆਰ ਜ਼ਿਆਦਾ ਹੋਵੇ .

ਕਹਿੰਦਾ ਜਦ ਤੇਰਾ ਹੀ ਹੋ ਗਿਆਂ
ਫਿਰ ਤੇਰੇ ਕੋਲ ਹੀ ਆਵਾਂਗਾ

ਲੱਗਦੀ AE ਪਿਆਰੀ
ਜਦੋਂ ਖਿੜ-ਖਿੜ ਹੱਸਦੀ AE
ਤੇਰੇ ਦਿਲ ਦਾ ਪਤਾ ਨੀ
ਮੇਰੇ ਦਿਲ ਚ ਤੂੰ ਵੱਸਦੀ
ਰੱਬ ਵਰਗੀ ਉਹ ਅਸਮਾਨ ਜਿਨ੍ਹਾਂ ਖੁਲ੍ਹਾ ਪਿਆਰ ਉਹਦਾ ,
  • ਚੰਨ ਵਰਗੀ ਉਹ ਤੇ ਮੈਂ ਸਾਰਾ ਸੰਸਾਰ ਉਹਦਾ

ਮੁੰਡਾ ਚਿਟੇ ਦੁਧ ਵਰਗਾ ਜਨੀ ਖਣੀ ਦੇ ਪਸੰਦ ਨਾ ਆਵੇ



ਰਖ ਲੈ ਤੂ ਸਾਭ ਕੁੜੀਏ, ਮੁੰਡਾ ਸੱਚੇ ਦਿਲੋ ਤੇਨੂ ਚਾਵੇ 
ਮੁੰਡਾ ਚਿਟੇ ਦੁਧ ਵਰਗਾ ਜਨੀ ਖਣੀ ਦੇ ਪਸੰਦ ਨਾ ਆਵੇ