Copyright

Pendu Status - ਪੈੱਡੂ ਸਟੇਟਸ

ਹੈਲੋ ਜੀ ਸਾਰਿਆਂ ਨੂੰ ਮੇਰੇ ਵਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਇਸ ਬਲੌਗ Pendu-status.com ਵਿਚ ਗੇੜਾ ਕੱਢਣ ਦਾ ਬਹੁਤ ਧੰਨਵਾਦ। ਮੈ MANNU PAUL ਇਸ ਬਲੌਗ ਦਾ Admin ਹਾ। ਇਹ ਬਲੌਗ facebook & whatsapp users ਦੇ ਲਈ ਬਣਾਇਆ ਗਿਆ ਹੈ ਜੋ ਕੀ ਇਸ ਦੇ ਸਟੇਟਸ ਨੂੰ ਕਿਸੇ ਵੀ social site ਤੇ ਸ਼ੇਅਰ ਕਰ ਸਕਦੇ ਹਨ। ਇਸ ਵਿੱਚ ਤੁਹਾਨੂੰ ਨਵੇਂ-ਨਵੇਂ ਪੰਜਾਬੀ ਸਟੇਟਸ(Status) ਅਤੇ ਗਾਣਿਆਂ ਦੇ ਬੋਲ(Song lyrics) ਵੀ ਦੇਖਣ ਨੂੰ ਮਿਲਣਗੇ , ਜੋ ਕੀ ਕੁਝ ਮੇਰੇ ਖੁਦ ਦੇ ਲਿਖੇ ਹੋਏ ਹਨ ਅਤੇ ਬਾਕੀ ਇੰਟਰਨੈੱਟ ਤੋਂ ਹੀ ਲਏ ਜਾਂਦੇ ਹਨ। ਇਸ ਵਿੱਚ ਤੁਹਾਨੂੰ ਖਾਸ ਤੋਰ ਤੇ ਸਟੇਟਸ ਨਾਲ ਤਸਵੀਰਾ ਵੀ ਦੇਖਣ ਨੂੰ ਮਿਲਣਗੀਆਂ। ਇਹ ਸਭ ਤੁਹਾਡੇ ਲਈ ਹੀ ਹਨ , ਤੁਸੀ ਇਨ੍ਹਾ ਨੂੰ ਕਾਪੀ-ਪੇਸਟ (copy-past) ਕਰਕੇ ਕਿਸੇ ਨੂੰ ਵੀ ਸ਼ੇਅਰ ਕਰ ਸਕਦੇ ਹੋ। ਜੇਕਰ ਕਦੇ ਕਿਸੇ ਸੱਜਣ-ਮਿੱਤਰ ਦੀ ਕੋਈ ਅਣਚਾਹੀ ਫੋਟੋ ਅਪਲੋਡ ਕੀਤੀ ਗਈ ਹੋਵੇ ਤਾ ਉਹ @ ਈਮੇਲ ਰਾਹੀਂ ਦੱਸਕੇ ਹੱਟਵਾ ਸਕਦਾ ਹੈ।
@ ਈਮੇਲ- Pendustatus@gmail.com


Hello everyone, my dear Sat Shri Akal. Thank you so much for visiting Pendu-status.com. I am MANNU PAUL the admin of this blog. This blog is made for facebook & whatsapp users who can share its status on any social site. In it you will also find new Punjabi statuses and song lyrics, some of which are my own writings and the rest are taken from the internet. In it you will also find pictures with special statuses. These are all for you, you can copy-paste them and share them with anyone. If a friend has ever uploaded an unwanted photo, he or she can delete it via email.
@Email Id- Pendustatus@gmail.com