- ਵਧੀਆ ਇਨਸਾਨ ਦਾ ਤਾਂ
ਪਰਖਣ ਤੇ ਪਤਾ ਚਲਦਾ
ਚੰਗੀਆਂ ਗੱਲਾਂ ਤਾਂ ਕਦੇ ਕਦੇ
ਮੇਰੇ ਵਰਗੇ ਮਾੜੇ ਲੋਕ ਵੀ ਕਰ ਲੈਦੇ ਆ - ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀਂ , ਮਿਲ ਕੇ ਵੀ ਨਾ ਮਿਲਣ ਵਾਲੀ ਲੇਖਾਂ ਚ ਮੁਹੱਬਤ ਲਿਖੀ ।
- ਜਰੂਰੀ ਨਹੀਂ ਕਿ ਬੁਰੇ ਕਰਮਾ ਕਾਰਨ ਹੀ ਤਕਲੀਫ ਮਿਲੇ ਕਈ ਵਾਰ ਲੋੜੋਂ ਵੱਧ ਚੰਗੇ ਬਣਨ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ।
- ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
- ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦੀਆਂ ਛਾਵਾਂ ,
ਅੱਜ ਦੇ ਦਿਨ ਜੱਟੀਏ , ਤੇਰੇ ਨਾਲ ਸੀ ਹੋਈਆਂ ਲਾਵਾਂ…ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦੀਆਂ ਛਾਵਾਂ ,
ਅੱਜ ਦੇ ਦਿਨ ਜੱਟੀਏ , ਤੇਰੇ ਨਾਲ ਸੀ ਹੋਈਆਂ ਲਾਵਾਂ… - ਦੁਨੀਆਂ ਦਾ ਦਸਤੂਰ ਵੀ ਬੜਾ ਅਜੀਬ ਹੈ ਦੌਲਤ ਭਾਵੇਂ ਕਿੰਨੀ ਵੀ ਬੇਈਮਾਨੀ ਨਾਲ ਆਵੇ ਪਰ ਉਸਦੀ ਰਖਵਾਲੀ ਲਈ ਸਭ ਨੂੰ ਇਮਾਨਦਾਰ ਬੰਦਾ ਹੀ ਚਾਹੀਦਾ
- ਈਸ਼ਰ ਆਏ ਦਲਿੱਦਰ ਜਾਏ
ਦਲਿੱਦਰ ਦੀ ਜੜ੍ਹ ਚੁੱਲੇ ਪਾਏ
ਲੋਹੜੀ ਦੇ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ - ਝੱਲੀਆ ਆਦਤਾ ਵੀ ਮੋਹ ਲੈਦੀਆ ਨੇ ਕਈਆ ਨੂੰ
ਹਰ ਵਾਰ ਸੂਰਤ ਦੇਖ ਕੇ ਮਹੁਬਤ ਨਹੀ ਹੁੰਦੀ .