- ਦੁਨੀਆ ਦੋ ਰੰਗੀ। .ਅੰਦਰੋ ਦੁਸ਼ਮਣ ਬਾਹਰੋ ਸੰਗੀ।
- ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
- ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ।
- ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.
- ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।
- ਮੁਸ਼ਕਿਲ ਰਾਹਾਂ ਹੀ ਸੋਹਣੀਆ ਮੰਜਿਲਾ ਤਕ ਲੈ ਜਾਂਦੇ ਨੇ
- ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ
- ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ…ਮੈ ਕਿਹਾ ਔਕਾਤ ਚ ..ਕਦੋ ਤੱਕ?? ..ਜਦੋ ਤੱਕ ਅਗਲਾ ਰਹੇ
- ੲਿੱਕ ਸੱਚ ਚੰਗਾ ਹੁੰਦਾ 100 ਝੂਠ ਤੋਂ,1-1 ਝੂਠ ਨਿਰਾ ਜ਼ਹਿਰ ਲਗਦਾ…ਬੋਲਦੇ ਕਿੳੁਂ ਨੇ ਫਿਰ ਅਪਣਿਅਾਂ ਨੂੰ ਝੂਠ,ਜੇ ਹਰ ਝੂਠ ਦਿਲ ਉੱਤੇ ਕਹਿਰ ਲਗਦਾ…
- ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ…
- ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿੳੁ ਤੇਰਾ….ਤੈਨੂੰ ਕਿਹਾ ਸੀ ਨਾ ਬੀਬਾ….ਟਾੲਿਮ ਆਊਗਾ ਨੀ ਮੇਰਾ..
- ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
- ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ .. ਬੜੇ ਉਚੇ ਖਿਆਲ ਤੂੰ ਪਾਲੇ ਨੇ .. ਤੇਰੇ ਲਈ ਤਾਂ ਓਹੀ ਚੰਗੇ ਨੇ ਜੋ ਫਾਇਦਾ ਚੁੱਕਣ ਵਾਲੇ ਨੇ
- ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…
- ਅੱਜ ਹਸਦੇ ਨੇ ਇਹ ਕਲ ਰੋਣਗੇ … ਜੱਦ ਬਣ ਗਏ star ਬਾਰ ਬਾਰ ਫੋਟੋਆਂ ਕਰਵਾਣਗੇ।
- ਕੁੜੀ ਕਹਿੰਦੀ ਮੇਰਾ ਭਾਈ ਬਹੁਤ ਬਡਾ ਬਦਮਾਸ਼ ਹੈ …. ਮੈਂ ਕੇਹਾ ਕਹਿ ਦੇ ਆਪਣੇ ਭਾਈ ਨੂੰ ਤੇਰੀ ਟੱਕਰ ਦਾ ਜੀਜਾ ਮਿਲ ਗਿਆ।
- ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ।
- ਮਾਣ ਨੀ ਕਰੀਦਾ ਗੁੱਡੀ ਅੰਬਰਾਂ ਤੇ ਚੜੀ ਦਾ …ੳੁਮਰਾਂ ਦੇ ਦਾਅਵੇ ਕੀ… ੲਿਥੇ ਭਰੋਸਾ ਨੀ ਘੜੀ ਦਾ
- ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ………Single ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ kaim ਏ
- ਅਾਪਣੇ ਅਸੂਲ ਕੁੱਝ ਇਸ ਤਰ੍ਹਾਂ ਤੋੜਨੇਂ ਪਏ …ਗਲਤੀ ਉਸਦੀ ਸੀ …ਹੱਥ ਮੈਂਨੂੰ ਜੋੜਨੇਂ ਪਏ!!!
- ਜਦ INDIA ਸੀ ਕਿਸੇ ਨੇ ਬਾਤ ਨਾ ਪੁਛੀ .. ਹੁਣ ਕਹਿੰਦੇ IPHONE ਭੇਜਦੇ।
- ਬਚਿਆਂ ਨੂੰ POGO ਨੀ ਕਮ ਕਰਨ ਦਿੰਦਾ ਤੇ ਵਡਿਆਂ ਨੂੰ EGO ।
- ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
- ਵਿਕਣ ਵਾਲੇ ਹੋਰ ਵੀ ਨੇਂ,ਜਾ.. ਜਾ ਕੇ ਖਰੀਦ ਲੈ, ਅਸੀ “ਕੀਮਤ” ਨਾਲ ਨੀਂ “ਕਿਸਮਤ” ਨਾਲ ਮਿਲਿਆਂ ਕਰਦੇ ਹਾਂ
- ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ… ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ…
- ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ
- ਰੱਬਾ ਕਾਰ ਭਾਵੇਂ ਮਰੂਤੀ 800 ਹੀ ਦਵਾ ਦੀਂ…ਪਰ ਉੱਤੇ ਲਾਲ ਬੱਤੀ ਲਵਾ ਦੀ