Punjabi status for whatsapp
ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ।
ਕੋਈ ਤਾ ਪੂਰੀ ਕਰ ਰਿਹਾ ਹੋਊਗਾ ਕਮੀ ਮੇਰੀ ਤਾ ਹੀ ਤਾ ਤੈਨੂੰ ਮੇਰੀ ਯਾਦ ਨਹੀਂ ਆਉਂਦੀ
ਕੋਈ ਤਾ ਪੂਰੀ ਕਰ ਰਿਹਾ ਹੋਊਗਾ ਕਮੀ ਮੇਰੀ ਤਾ ਹੀ ਤਾ ਤੈਨੂੰ ਮੇਰੀ ਯਾਦ ਨਹੀਂ ਆਉਂਦੀ
ਉਹ ਦਿਨ ਜੋ ਤੇਰੇ ਨਾਲ ਗੁਜਾਰੇ ਕਾਸ਼....ਜ਼ਿੰਦਗੀ ਉੰਨੀ ਹੁੰਦੀ ।
ਸੋਣੀਏ ਆਪਣਾ ਖਿਆਲ ਰੱਖਿਆ ਕਰ ਮੰਨਿਆ ਜਿੰਦਗੀ ਤੇਰੀ ਏ ਪਰ ਤੂੰ ਜਾਨ ਤਾ ਮੇਰੀ ਏ।
ਜਦੋਂ ਹੱਥ ਆਸਮਾਨ ਤੱਕ ਨਹੀ ਪੁੱਜਦਾ ਮੈਂ ਪੈਰ ਬਜ਼ੁਰਗਾਂ ਦੇ ਛੂਹ ਲੈਂਦਾ ।
ਮਾੜੇ ਭੱਠੇ ਦੀਆਂ ਇੱਟਾਂ। ਬੁਰੇ ਕੰਮ ਦਾ ਸਿੱਟਾ। ਰੇਡ 'ਚ ਫੜਿਆ ਚਿੱਟਾ। ਕੰਮ ਤਿੰਨੇ ਕਸੂਤੇ ਫਸਾਉਦੇ ਆਹ ਬੰਦੇ ਨੂੰ
ਜਮੀਨ ਬਾਪ ਦੀ ਜੱਦੀ ਤੇ ਪਰਸ ਵਿੱਚ ਨੋਟਾਂ ਦੀ ਥੱਦੀ, ਅਕਲ ਨਾਲ ਹੀ ਰੱਖੀਂ ਜਾਂਦੀ ਆ
ਗਲ ਇਹ ਨਹੀਂ ਕੇ ਤੇਰੇ ਬਿਨਾਂ ਰਹਿ ਨਹੀ ਸਕਦੇ ਗਲ ਇਹ ਹੈ ਕੀ ਤੇਰੇ ਬਿਨਾਂ ਰਹਿਣਾ ਨਹੀ ਚਾਹੁੰਦੇ।
Message ਆਉਂਦੇ ਨਹੀਂ ਹੁਣ ਯਾਰਾਂ ਦੇ.. ਲਗਦਾ ਉਹ Bussy ਹੋ ਗਏ ਵਿੱਚ ਕੰਮਾ ਕਾਰਾਂ ਦੇ।ਮੰਨਿਆ ਦੁਨੀਆ ਵਿੱਚ ਕੰਮ ਹੋਰ ਵੀ ਨੇ..ਪਰ ਯਾਦ ਰਖਿਓ ਯਾਰਾਂ ਨਾਲ ਬਹਾਰਾ ਨੇ।