Punjabi Shayari-ਪੰਜਾਬੀ ਸ਼ਾਇਰੀ -status
ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ
ਫ਼ੋਟੋ ਤਾਂ ਅਸੀਂ ਸ਼ੌਕ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ਦਿਲ ਵੱਸਣ ਲੲੀ ਸਾਡਾ ਨਾਮ ਹੀ ਕਾਫੀ ਆ
ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ ਕਹਿੰਦੀ ਤੇਰੇ ਬਿਨ ਔਖਾ ਸਰਦਾ…!!
ਨਜ਼ਰ ਤੇਰੀ ਬੁਰੀ ਤੇ ਬੁਰਕਾ ਮੈਂ ਪਾਵਾਂ?
ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ
ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ
ਜਿਸ ਰਿਸ਼ਤੇ 'ਚ ਮੈਂ ਜਾਂ ਮੇਰਾ ਆ ਜਾਵੇ, ਉਸ ਰਿਸ਼ਤੇ ਦੀ ਅਹਿਮੀਅਤ ਉੱਥੇ ਹੀ ਖਤਮ ਹੋ ਜਾਂਦੀ ਹੈ
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ..!
ਕਿਸੇ ਨੂੰ ਮੰਦਾ ਬੋਲਣ ਤੋਂ ਪਹਿਲਾਂ ਆਪਣੀ ਚੰਗੀ ਗੱਲਾਂ ਨੂੰ ਯਾਦ ਕਰ ਲੈਣਾ ਚਾਹਿਦਾ ਹੈ, ਆਪਣੀ ਇਕ ਚੰਗੀ ਗੱਲ ਵੀ ਆਪਾਂ ਨੂੰ ਮਾੜਾ ਕਮ ਕਰਨ ਤੋਂ ਰੋਕ ਸੱਕਦੀ ਹੈ
ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ, ਉਹ ਕੁਛ ਸੋਚਦਾ ਹੀ ਨਹੀਂ
ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ
ਤੂੰ #Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ 'ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ
ਦੋ ਦਿਨਾਂ ਤੋਂ Prisma App ਵਾਲਿਆਂ ਨੇਂ ਫੇਸਬੁੱਕ ਸੂਣ ਆਲੀ ਕੀਤੀ ਪਈ ਆ
ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ 'ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ
ਮੈਂ ਪੂਰਾ ਮਗਨ ਸੀ ਰੋਟੀ-ਸਬਜ਼ੀ ਵਿੱਚ ਕਮੀ ਕੱਢਣ ਲਈ ਤੇ ਕੋਈ ਰੱਬ ਦਾ ਸੁੱਕੀ ਰੋਟੀ ਲਈ ਸ਼ੁਕਰ ਮਨਾ ਰਿਹਾ ਸੀ
ਓ ਮੇਰੀ ਜ਼ਿੰਦਗੀ ਤੈਨੂੰ ਕਿਵੇਂ ਪਿਆਰ ਕਰਾਂ ਮੈਂ, ਤੇਰਾ ਹਰ ਸਾਹ ਮੇਰੀ ਉਮਰ ਘਟਾ ਦਿੰਦਾ
ਕੁੜੀ ਕਹਿੰਦੀ ਜੀ ਤੁਹਾਡੇ ਸਟੇਟਸ ਮੇਰੀ ਰੂਹ ਤੱਕ Touch ਕਰ ਜ਼ਾਂਦੇ ਨੇਂ
ਜੇਕਰ ਦਰਖ਼ਤਾਂ ਤੋਂ Wi-Fi ਸਿਗਨਲ ਮਿਲਦਾ ਤਾਂ ਅਸੀਂ ਖੂਬ ਦਰਖ਼ਤ ਲਗਾਉਂਦੇ। ਪਰ ਅਫ਼ਸੋਸ ਹੈ ਕਿ ਉਹ ਸਾਨੂੰ ਆਕਸੀਜਨ ਦਿੰਦੇ, ਜੋ ਸਿਰਫ ਜਿਓਣ ਦੇ ਕੰਮ ਆਉਂਦੀ ਹੈ !!
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ
#Vitamin ਤਾਂ ਸਾਰੇ ਪੂਰੇ ਆ, ਬਸ ਇੱਕ #Girlfriend ਦੀ ਕਮੀ ਆ
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ
ਉੱਡਣ 'ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ
ਰੀਝਾਂ ਵੇਲ ਕੇ ਤਵੇ ਤੇ ਪਾਈਆਂ ਖ਼ੁਸ਼ੀਆਂ ਦੀ ਭੁੱਖ ਮਰ ਗਈ
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ
ਅੱਜ ਕੱਲ ਦਾ ਪਿਅਾਰ ਝੂਠਾ ਏ ਤੇ ਨਫ਼ਰਤ ਸੱਚੀ ਏ ਜੋ ਦਿਲ ਨਾਲ ਨਿਭਾੲੀ ਜਾਂਦੀ ਏ
ਦਿਲ ਹੌਂਕਾ ਤਾਂ ਜ਼ਰੂਰ ਤੇਰਾ ਲੈਂਦਾ ਹੋਵੇਗਾ ਜਦੋਂ ਗੱਲਾਂ ਮੇਰੀਆਂ ਦੋਸਤਾਂ ਨੂੰ ਦੱਸਦਾ ਹੋਵੇਗਾਂ
ਸਾਹਮਣੇ ਵਾਲਾ ਗੁੱਸੇ ਹੋਵੇ ਤਾਂ ਤੁਸੀ ਚੁੱਪ ਰਹੋ, ਉਹ ਕੁਛ ਟਾਇਮ ਬਾਅਦ ਆਪਣੇ ਆਪ ਚੂੰਂ-ਚੈਂ ਕਰਕੇ ਚੁੱਪ ਹੋ ਜਾਊਗਾ
ਮੰਮੀ ਦੇ ਥੱਪੜ ਤੇ 'ਡੈਡੀ ਦੀ ਚੱਪਲ ਤੋਂ ਵਧੀਆ #Alarm (ਅਲਾਰਮ) ਅੱਜ ਤੱਕ ਨੀਂ ਦੁਨਿਆਂ ਤੇ ਬਣਿਆ
ਖ਼ਵਾਹਿਸ਼ ਨਹੀ ਕਿ ਕੋਈ ਤਾਰੀਫ਼ ਕਰੇ ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ ।
ਮੇਰੇ ਸਟੇਟਸ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ ਕਲ਼ਮ ਖੋਹ ਲਵੋ ਇਸਤੋਂ, ਇਸਦੇ ਲਫ਼ਜ਼ ਦਿੱਲ ❤ ਚੀਰਦੇ ਨੇ।
ਕਿਸੇ ਕੰਮ ਨਾ ਆਇਆ ਜੋ ਸਕੂਲਾਂ/ਕਾਲਜਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
ਮੇਰੀ Profile ਤੇ ਜੀ ਆਇਆਂ ਨੂੰ, ਉੁਮੀਦ ਹੈ ਤੁਹਾਨੂੰ ਮੇਰੀ DP ਤੇ ਸਟੇਟਸ ਪਸੰਦ ਆਇਆ ਹੋਵੇਗਾ
ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ, ਸ਼ਕਲੋਂ ਸ਼ਰੀਫ਼ ਮੁੰਡਾ ਅਕਲੋਂ ਤੂਫ਼ਾਨ ਨੀ
ਮੌਸਮ ਦੀਆਂ ਬਰਸਾਤਾਂ ਸਮੇਂ ਦੇ ਨਾਲ ਰੁੱਕ ਜਾਂਦੀਅਾ ਨੇਂ, ਪਰ ਜੋ ਅੱਖੀਆਂ ਦੀਅਾਂ ਬਰਸਾਤਾਂ ਹੁੰਦੀਅਾਂ ਨੇ ੳੁਹ ਕਦੇ ਨਹੀਂ ਰੁੱਕਦੀਅਾਂ
ਤੂੰ ਆਏਂਗਾ ਜ਼ਰੂਰ ਦਿਲ 'ਚ ਆਸ ਹੈ, ਤੈਨੂੰ ਜੀਅ ਭਰ ਕੇ ਦੇਖਣਾ ਇਹਨਾਂ ਅੱਖੀਆਂ ਨੇਂ ਲੱਗੀ ਬਹੁਤ ਹੀ ਪਿਆਸ ਹੈ
ਮੈਂ ਸੁਣਿਆ ਬਹੁਤ ਬਾਰਿਸ਼ ਹੁੰਦੀ ਆ ਤੇਰੇ ਸ਼ਹਿਰ ਵਿੱਚ,
ਪਰ ਜਿਆਦਾ ਭਿੱਜਿਆ ਨਾਂ ਕਰ ਜੇ ਸਾਰੀਆ ਗਲਤ ਫਹਿਮੀਆ,
ਧੋਤੀਆਂ ਗਈਆਂ ਤਾਂ ਮੈਂ ਬਹੁਤ ਯਾਦ ਆਵਾਂਗਾ...।।