WhatsApp Status for Girls



ਆਜਾ ਮਿਲ ਜਾ ਗਲ ਲੱਗ ਕੇ ਤੂੰ,
ਹੁਣ ਯਾਦਾਂ ਤੇਰੀਆਂ ਨਾਲ ਨੀ ਸਰਦਾ,
ਤੈਨੂੰ ਕੋਲ ਬਿਠਾ ਕੇ ਤੱਕਾਂਗੇ,
ਹੁਣ ਤਸਵੀਰਾਂ ਦੇਖ ਦਿਲ ਨੀ ਭਰਦਾ



ਅੱਜ ਵੀ Kardi ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ,
ਖੇਡ ਕੇ ਦਿਲ ਨਾਲ ਤੁਰ Gaye Tusi ਨਾ ਸਮਝ Sake ਜ਼ਜਬਾਤਾਂ ਨੂੰ


ਨੀਂ ਮੈ Face Wash ਦੇ ਨਾਲ ਮੂੰਹ ਨੂੰ ਧੋਣੀ ਹਾ,
ਤੂ ਨਾਲ ਸਾਬਣ ਦੇ ਮਲ ਮਲ ਨਹਾ  ਲੈਦਾ,
ਮੈ  ਨਿੱਤ ਕੱਪੜੇ ਬਦਲ ਬਦਲ ਕੇ ਪਾਉਣੀ ਹਾ,
ਤੂ  ਇੱਕ ਕੁੜਤਾ ਪਜ਼ਾਮਾ ਧੋ ਕੇ ਪਾ ਲੈਦਾ