Showing posts with label Best Punjabi Status. Show all posts
Showing posts with label Best Punjabi Status. Show all posts

Best Punjabi Status- Ghaint Status -ਘੈਟ ਸਟੇਟਸ

ਜਿਨ੍ਹਾ ਦੇ ਦਿਲ ਬਹੁਤ ਕਮਜ਼ੋਰ ਹੁੰਦੇ ਨੇ, ਅਕਸਰ ਉਹੀ ਲੋਕ ਦੁਜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ। 
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
ਦੋ ਦਿਨ ਹੋ ਗਏ ਤੇਰੇ ਫੋਨ ਦੀ Wait ਕਰਦੇ ਨੂੰ ਪਰ ਤੂੰ ਹਜੇ ਤੱਕ ਕਾਲ ਨੀਂ ਕੀਤੀ
ਜ਼ਿੰਦਗੀ ਨੂੰ ਖੁਸ਼ ਰੱਖਣ ਦਾ ਕੋਈ ਨਾਂ ਕੋਈ ਤਰੀਕਾ ਜ਼ਰੂਰ ਲੱਭੋ
ਕੁਝ ਲੋਕਾਂ ਨਾਲ ਰਿਸ਼ਤੇ ਤਾਂ ਮੁੱਕ ਜਾਂਦੇ ਆ, ਪਰ ਦਿਲ ਚੋਂ ਪਿਆਰ ਕਦੇ ਨਹੀਂ ਮੁੱਕਦਾ.__
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ, ਰਾਹਾਂ ਦੀਆਂ ਚੱਟਾਨਾਂ ਤੱਕ ਤੋੜ ਦਿੰਦੀ ਹੈ,
ਗੱਲ ਛੋਟੀ ਜਿਹੀ ਜੇ ਚੁਭ ਜਾਵੇ ਦਿਲ ਵਿੱਚ, ਤਾਂ ਜ਼ਿੰਦਗੀ ਦੇ ਰਸਤਿਆਂ ਨੂੰ ਮੋੜ ਦਿੰਦੀ ਹੈ..
ਜੇ ਇੱਕ ਹੀ ਇਨਸਾਨ ਨਾਲ ਪਿਆਰ ਹੋਵੇ ਤਾਂ ਮੁਹੱਬਤ ਚੋ ਸਕੂਨ ਮਿਲਦਾ ਹੈ
ਪਰ ਭਟਕ ਜਾਂਦੇ ਨੇ ਉਹ ਲੋਕ ਜਿੰਨਾਂ ਦੀ ਚਾਹਤ ਹਜਾਰਾਂ ਨਾਲ ਹੁੰਦੀ ਹੈ॥
ਮੈਂ ਮਤਲਬੀ ਨਹੀਂ ਹਾਂ ਕਿ ਆਪਣੇ ਚਾਹੁਣ ਵਾਲਿਆਂ ਨੂੰ ਧੋਖਾ ਦੇਵਾਂ😊 ਬੱਸ ਮੈਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ👍✌
ਕਿਸੇ ਨੇ ਲੁੱਟਿਆ ਯਾਰ ਬਣ ਕੇ,ਕਿਸੇ ਨੇ ਲੁੱਟਿਆ ਫੁੱਲਾਂ ਦਾ ਹਾਰ ਬਣ ਕੇ....9
ਅਸੀਂ ਸੋਚਿਆ ਸੀ ਕੋਈ ਤਾਂ ਵਫ਼ਾ ਕਰੇਗਾ,ਪਰ ਉਹਨਾਂ ਨੇ ਲੁੱਟਿਆ ਵਫ਼ਾਦਾਰ ਬਣ ਕੇ........l
ਵਾਰੀ ਬਰਸੀਂ ਖੱਟਣ ਗਿਆ,
ਖੱਟ ਕੇ ਲਿਆਂਦੀ ਰੂੰ�� ��
ਵੇ ਥੋੜੀ -ਥੋੜੀ ਮੈਂ ਵਿਗੜੀ ਬਹੁਤਾ ਵਿਗੜਿਆ ਤੂੰ�� ��
💔ਦਿਲ ਵੀ ਕਿੰਨਾ ਮਜਬੂਰ ਹੋ ਗਿਆਂ।। ਝੱਲਾ ਤੇਰਾ ਹੀ ਹੋਕੇ ਰਹਿ ਗਿਆਂ।।
ਰਾਤੀ ਮੋਤ  ਨੂੰ ਆਵਾਜਾ ਮਾਰੀਆਂ..  ਲਗਦਾ ਓਹ ਵੀ  ਬੇਵਫਾ ਹੋ ਗਈ ...ਤੇਰੇ ਵਾਂਗ।।😭
👉ਮੈਂ ਓਹਨੂੰ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ? 
ਓਹਨੇ ਤੁਰਦੇ -ਤੁਰਦੇ ਨੇ ਮੇਰਾ ਹੱਥ ਛੱਡ ਦਿੱਤਾ..😔
ਜਰੂਰੀ ਨਹੀਂ ਕੀ ਇਨਸਾਨ ਕਮ ਕਰਕੇ ਹੀ ਥਕਦਾ ਹੈ ,ਜ਼ਿੰਦਗੀ ਵਿਚ ਉਸਨੂੰ ਧੋਖਾ ,ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ।

ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ...

ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ...

.

ਉਹਦੇ ਕੰਨ ਚ ਹੌਲੀ ਜੇ ਕਹਿ ਦੋ........???

.

.

.

.

.

.

ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ

ਭੱਜ ਕੇ ਉੁੱਠੂ ਪਤੰਦਰ...😃😃😃😂.

ਪਤਨੀ ਨੇ ਪਿਆਰ ❤️ ਨਾਲ ਪਤੀ ਦਾ ਸਿਰ ਦਬਾਉਂਦੇ ਹੋਏ ਪੁੱਛਿਆ :-
ਹੁਣ ਤਾਂ ਮੈਂ ਰੋਜ਼ ਤੁਹਾਡਾ ਸਿਰ ਦਬਾਉਂਦੀ ਹਾਂ,
ਵਿਆਹ ਤੋਂ ਪਹਿਲਾਂ ਕੌਣ ਦਬਾਉਂਦਾ ਸੀ.? ☺️ 🤔
ਪਤੀ ਬੜੀ ਮਾਸੂਮੀਅਤ ਨਾਲ ਬੋਲਿਆ :-
ਵਿਆਹ ਤੋਂ ਪਹਿਲਾ ਸਿਰ ਦਰਦ ਹੁੰਦਾ ਹੀ ਨਹੀਂ ਸੀ 🙄😜🤣

ਡਾਕਟਰ, ਮਰੀਜ ਨੂੰ:-
ਤੁਹਾਡਾ ਹੀਮੋਗਲੋਬਿਨ ਘਟ ਹੈ
ਤੁਹਾਡੇ 'ਚ ਆਇਰਨ ਦੀ ਕਮੀ ਹੈ
ਤੁਹਾਡੇ 'ਚ ਕੈਲਸ਼ੀਅਮ ਦੀ ਵੀ ਕਮੀ ਹੈ
ਵਿਟਾਮਿਨ ਡੀ ਦੀ ਵੀ ਕਮੀ ਹੈ ਤੁਹਾਡੇ 'ਚ
🤔🙄

ਮਰੀਜ : ਬੱਸ ਡਾਕਟਰਾ ਰਹਿਣ ਦੇ !
ਇੰਨੀਆਂ ਕੰਮੀਆਂ ਤਾਂ ਮੇਰੀ ਸੱਸ ਨੇ ਨਹੀ ਕੱਢੀਆਂ ਸਨ ਮੇਰੇ 'ਚ
😂😂😂

.ਇਕ ਪੰਡਿਤ ਭੱਜਦਾ ਭੱਜਦਾ  ਇਕ ਸੋਹਣੀ ਕੁੜੀ ਵਿਚ ਵੱਜਦਾ


ਕੁੜੀ - ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ

ਕੁੜੀਆ ਚ ਟੱਕਰਾਂ ਮਾਰਦਾ


ਪੰਡਿਤ -  ਬੀਬੀ... ਬੋਦੀ ਆ ਕੋਈ ਡਿਸਕਬ੍ਰੇਕ ਨੀ ਅਾ . 


ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ
ਪੱਪੂ :- 🙄
.
.
.
.
ਊੜਾ= ਉਪੇਰਾ ਮਿੰਨੀ
ਅ= ਅੱਪਲੋਡ
ਈੜੀ= ਇਨਬਾਕਸ
ਸ= ਸਪੈਮ
ਹ= ਹੈਕ
ਕ= ਕੰਪਿਊਟਰ
ਖ= ਖਾਲੀ
ਗ= ਗੂਗਲ
ਘ= ਫੇਰ ਖ਼ਾਲੀ
ਙ= error
ਚ= ਚੈਟ
..
ਮਾਸਟਰ:- ਓਏ ਚੁੱਪ ਕਰ ਕੰਜਰਾ
ਪਹਿਲਾਂ ਆਪਣੀ id #Logout ਕਰ !

ਇਕ ਵਾਰ ਮੁਰਗੀ ਫਾਰਮ ਦਾ ਨਿਰੀਖਣ ਕੀਤਾ ਗਿਆ।

ਠਾਣੇਦਾਰ : ਹਾਂ ਬਈ ਤੁਸੀ ਕੀ ਪਾਉਣੇ ਹੋ ਮੁਰਗੀਆਂ ਨੂੰ।

ਫਾਰਮਰ : ਜੀ ਬਾਜਰਾ!

ਠਾਣੇਦਾਰ : ਏਨੀ ਗਰਮੀ ਚ ਬਾਜਰਾ 😠 ਚੱਕੋ ਇਸਨੂੰ ਲੈਜੋ ਥਾਣੇ !



ਠਾਣੇਦਾਰ : ਹਾਂ ਤੂੰ ਕੀ ਪਾਉਣਾ ਮੁਰਗੀਆ ਨੂੰ

ਦੂਜਾ ਫਾਰਮਰ : ਜੀ ਚੌਲ !

ਠਾਣੇਦਾਰ : ਇਹਨੂੰ ਵੀ ਲੈਜੋ ਥਾਣੇ ।




ਠਾਣੇਦਾਰ ਆਖਰ ਚ ਪੱਪੂ ਨੂੰ: ਤੂੰ ਕੀ ਪਾਉਣਾ ਓਏ ਮੁਰਗੀਆ ਨੂੰ

ਪੱਪੂ ਡਰਦਾ ਹੋਇਆ



ਕਹਿੰਦਾ :

ਜੀ ਅਸੀ ਤਾਂ ਪੰਜ-ਪੰਜ ਰੁਪੈ ਦੇ ਕਿ

ਕਹਿ ਦਿੰਦੇ ਵੀ ਜੋ ਜੋ ਜੀਅ ਕਰਦਾ ਹੱਟੀ ਤੋ ਲੈ ਕਿ ਖਾ ਲੇਓ!

ਬੱਚਾ ਨਕਲੀ ਦੀ ਰੇਲ ਗੱਡੀ ਨਾਲ

ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ...

...

ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ

ਜਿਸ ਕੰਜਰ ਨੇ ਚੜਣਾ ਚੱੜ ਜਾਵੇ.............. 

.

.

.

.

.

ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ.....?

.

.

.

.

.

.

.

.

10 ਮਿੰਟ ਬਾਅਦ ਬੱਚਾ ਫਿਰ..

ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..

.

ਜਿਸ ਕੰਜਰ ਨੇ ਚੜਣਾ ਚੜ ਜਾਵੇ..

ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ......  hahaha 😂😂😃😃

ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ


ਨਹੀਹੀਹੀਹੀਹੀਹੀਹੀਹੀ


ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ

ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ

ਕੁਤੇ ਦੀ ਮੌਤ ਮਰੇ ਗਾ ਸਾਲਿਆ


ਪਤਨੀ ਕਿਚਨ ਵਿਚੋ... ਕਿਹੜੀ ਫਿਲਮ ਦੇਖ ਰਹੇ ਹੋ


ਆਦਮੀ... ਆਪਣੇ ਵਿਆਹ ਵਾਲੀ DVD... 😂

....

ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ

ਪਾਪਾ -ਬੇਟਾ, ਅਮਰੀਕਾ ਵਿਚ 15 ਸਾਲ ਦੇ ਬੱਚੇ ਵੀ- 
ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਹਨ....
ਬੇਟਾ -ਪਰ ਪਿਤਾ ਜੀ ਭਾਰਤ ਵਿੱਚ ਇੱਕ ਸਾਲ ਦਾ ਬੱਚਾ ਵੀ 
ਭੱਜਣ ਲੱਗ ਪੈਂਦਾ ਹੈ !!😀😁😂😃😍😜
ਬਹੁਤ ਦੇਰ ਬਾਅਦ ਦੋ ਔਰਤਾਂ ਮਿਲੀਆਂ,,,
ਤਾਂ ਇੱਕ ਨੇ ਪੁੱਛਿਆ- ਭੈਣ ਜੀ, 
ਰਾਜੂ ਦੀ ਉਂਗਲ ਚੂਸਣ ਤੋਂ ਤੁਸੀਂ ਕਿਵੇਂ ਛੁਟਕਾਰਾ ਪਾ ਲਿਆ ???
ਦੂਜੀ ਔਰਤ - ਕੁਝ ਖਾਸ ਨਹੀਂ, 
ਉਸ ਦੀ ਨਿੱਕਰ ਢਿੱਲੀ ਸਿਲਾ ਦੀ ,,, 
ਉਹ ਉਹਨੂੰ ਹੀ ਫੜੀ ਰੱਖਦਾ ਹੈ😀😁😂😃😍
1000 ਦਾ ਨੋਟ...
ਅਤੇ
ਐਕਸ-ਰੇ ਰਿਪੋਰਟ,,,,
ਭਾਵੇਂ ਆਦਮੀ ਉਸ ਬਾਰੇ ਭਵਿੱਖ ਵਿੱਚ ਕੁਝ ਨਹੀਂ ਜਾਣਦਾ,
ਪਰ ਜਿਵੇਂ ਹੀ ਇਹ ਹੱਥ ਵਿੱਚ ਆਉਂਦਾ ਹੈ,
ਆਦਮੀ ਉਸਨੂੰ ਉੱਚਾ ਚੱਕ ਕਰ ਜਰੂਰ ਦੇਖਦਾ ਹੈ,,,
ਹੈ ਨਾ ਸੱਚ। 
   😀😁😂😃😍😜

 

 


 


Kaasam khadi c teri zindgi cho chale jan di



Kasam khadi c teri zindgi cho chale jan di
Tahio Murke tenu takia nhi..
Unj tu chali sada nal mere
Taheo ajj tak mai chalda-chalda thakia nhi..