- ਕਹਿੰਦੀ ਤੁਸੀ ਹੱਸਦੇ ਬਹੁਤ ਘੱਟ ਹੋ। ਮੈ ਕਿਹਾ...ਕਮਲੀਏ ਕਦੇ ਯਾਰਾਂ ਵਿੱਚ ਬੈਠੇ ਨੂੰ ਦੇਖ ਲਈ।
- ਨਾਂ ਜਾਣੇ ਕਿੰਨੀਆਂ Love Stories ਨੇਂ ਜੋ ਸਿਰਫ Last Seen ਦੇਖ ਕੇ ਚੱਲ ਰਹੀਆਂ ਨੇਂ!
- ਸ਼ੌਂਕੀ ਮੁੰਡਾ ਤੀਜੇ ਦਿਨ CAR ਬਦਲੇ
GROUP ਆਹ ਪੁਰਾਣੇ ਨਹੀਂ ਯਾਰ ਬਦਲੇ
SIMPLE THEORY ਆੜੀ ਬਾਹਲੇ ਆਹ ਜਰੂਰੀ
ਦਸ ਕਿਵੇਂ ਛੱਡ ਦਈਏ ਮੁਟਿਆਰ ਬਦਲੇ - ਦਿਲ ਖੁਸ਼ ਹੁੰਦਾ ਸੀ ਸ਼ਾਮੀਂ ਬਾਬੂ ਨੂੰ ਘਰ ਮੁੜਦਾ ਦੇਖ ਜਦ ਬਾਬੂ ਦੇ ਹੱਥ ਥੈਲਾ ਭਾਰੀ ਹੁੰਦਾ ਸੀ।
- ਕਮਲੀ ਕਹਿੰਦੀ ਤੇਰੇ ਘਰ ਜਾ ਕੇ ਕਹਿਣਾ ਤੁਹਾਡੀ ਨੂੰਹ ਆਈਏ। ਮੈਂ ਕਿਹਾ ਕਮਲੀਏ ਭੁਲੇਖੇ ਚ ਨਾ ਰਹਿ ਜਾਈ ਬਾਪੂ ਜੁੱਤੀ ਬਹੁਤ ਫੇਰਦਾ ।
- ਇਸ ਗਲ ਤੋ Affair ਕਿੰਨੇ ਟੁੱਟ ਗਏ
ਮੁੰਡਾ Top ਉਤੇ ਰੱਖਦਾ ਏ ਯਾਰਾਂ - ਭਾਜੜਾ ਹੀ ਪੈ ਜਾਦੀਆ ਜਦੋਂ ਸਵੇਰੇ ਉਠੀਏ ਤਾਂ ਸਰਾਣੇ ਥੱਲੇ Mobile ਨਾ ਹੋਵੇ।
- ਲਗਦਾ ਮੇਰੇ ਹੱਥ ਉਤੇ ਪਿਆਰ ਵਾਲੀ Line ਹੀ ਨਹੀਂ ।
ਲਗਦਾ ਬਚਪਨ ਚ ਚੂਰਨ ਚੱਟਦੇ ਨੇ ਉਹ ਵੀ ਸਾਫ ਕਰਤੀ । - ਰੱਬਾ ਮੇਰੇ ਸੁਪਨੇ ਪੂਰੇ ਕਰੀ ਨਾ ਕਰੀ ਪਰ ਜਿਹੜੇ ਸੁਪਨੇ ਬੇਬੇ-ਬਾਪੂ ਨੇ ਮੇਰੇ ਸਿਰ ਦੇਖੇ ਉਹ ਜਰੂਰ ਪੂਰੇ ਕਰ ਦੇਵੀ ।
- ਤੇਰੇ ਕਦਮਾਂ ਚ ਦਿੱਲ ਰੱਖਤਾ ਤੂੰ ਚੁੱਕਲੇ ਸੋਣੀਏ ।
- ਉਹ ਆਪਣਿਆਂ ਤੋ ਬਚ ਸੱਜਣਾ ਲੋਕੀ ਕਿਹੜਾ ਤੇਰੇ ਭੇਤੀ ਨੇ ।
- ਅੱਖੀਆਂ ਨੇ ਤੇਨੂ ਤੱਕਿਆ ਮੇਰੀ ਜਿੰਦ ਨੂੰ ਚੇਨ ਨਾ ਆਵੇ।