- ਰਹੀਆ ਅੱਖੀਆ ਬੇਚਾਨ ਤੇਰਾ ਮੁੱਖ ਦੇਖੇ ਬਿਨ …..ਦਿਲ ਲਗ਼ਿਆ ਨੀ ਮੇਰਾ ਦਿਲ ਲਗ਼ਿਆ ਨੀ ਚੰਨਾ… ਅੱਜ ਸਾਰਾ ਦਿਨ …..
- ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ, ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…
- ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ, ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
- ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.
- ਮੈਂ ਕਿਹਾ ਸੋਂਹ ਰੱਬ ਦੀ ਸੋਹਣਿਆ ਕੁੱਟ ਖਾਵੇਗਾ … ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ
- ਸਾਡੀ ਜ਼ਿੰਦਗੀ ਚ ਓਹ ਦਿਨ ਕਦੋਂ ਆਵੇਗਾ???ਜਦੋਂ ਓਹ ਮੈਨੂੰ ਕਹੂਗੀ ..?g ਰੋਟੀ ਖਾ ਲਓ ਨਹੀਂ ਤਾਂ.. ਮੈਂ ਵੀ ਨੀ ਖਾਣੀ
- ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ…ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ
- ਕੋਈ ਲਿਖਣੇ ਦਾ ਚਾਅ ਨਹੀਂ, ਜੇ ਤੂੰ ਪੜਿਆ ਹੀ ਨਾ !! ਕੋਈ ਜਿਉਣ ਦੀ ਵਜਹ ਨਹੀਂ, ਜੇ ਪਿਆਰ ਤੂੰ ਕਰਿਆ ਹੀ ਨਾ !!
- ਮੈਂ ਖਾਸ ਜਾਂ ਸਾਧਾਰਨ ਹੋਵਾਂ..ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..
- ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ…ਪਰ ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ ਜੋ ਕਦੇ ਪਲਕਾ ਵੀ ਨਹੀ ਉਠਾਉਂਦੇ
- ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ
- ਸਿਰਫ ਦੋ ਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ..ਇੱਕ ਤੂੰ ਤੇ ਇੱਕ ਤੇਰਾ ਸਾਥ
- ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ ..
- ਮੈਂ ਲੱਖਾ ਵਿੱਚ ਖੜ ਤੇਰੇ ਨਾਲ ਜਾਉ ਸੋਹਣਿਆ…ਇੰਨੀ ਦਿਲ ਵਿਚ ਰੱਖਾ ਮੈਂ ਦਿਲੇਰੀ ਸੋਹਣਿਆ…ਗੱਲ ਹਰ ਥਾ ਤੇ ਹੁੰਦੀ ਤੇਰੀ- ਮੇਰੀ ਸੋਹਣਿਆ…ਸਿੱਧੂ ਸਿਰੋ ਲੈ ਕੇ ਪੈਰਾ ਤੱਕ ਤੇਰੀ ਸੋਹਣਿਆ
- ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….
- ਦੂਰੀਆਂ ਬਹੁਤ ਨੇ ਪਰ ਇਨਾ ਸਮਝ ਲਓ,ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁਂਦਾ, ਤੁਸੀ ਦਿਲ ਦੇ ਏਨੇ ਕਰੀਬ ਹੋ, ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁਂਦਾ…..
- ਪਿਆਰ ਓਹ ਨਹੀਂ ਜੋ ਤੈਨੂੰ ਮੇਰਾ ਬਣਾ ਦੇਵੇ, ਪਿਆਰ ਤਾ ਓਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ
- ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ
ਜਿਸ ਵਿੱਚ ਸ਼ਬਦ ਘੱਟ ਤੇ ਸਮਝ
ਜਿਆਦਾ ਹੋਵੇ ਤਕਰਾਰ ਘੱਟ
ਤੇ ਪਿਆਰ ਜ਼ਿਆਦਾ ਹੋਵੇ .
ਕਹਿੰਦਾ ਜਦ ਤੇਰਾ ਹੀ ਹੋ ਗਿਆਂ
ਫਿਰ ਤੇਰੇ ਕੋਲ ਹੀ ਆਵਾਂਗਾ
ਲੱਗਦੀ AE ਪਿਆਰੀ
ਜਦੋਂ ਖਿੜ-ਖਿੜ ਹੱਸਦੀ AE
ਤੇਰੇ ਦਿਲ ਦਾ ਪਤਾ ਨੀ
ਮੇਰੇ ਦਿਲ ਚ ਤੂੰ ਵੱਸਦੀ
ਰੱਬ ਵਰਗੀ ਉਹ ਅਸਮਾਨ ਜਿਨ੍ਹਾਂ ਖੁਲ੍ਹਾ ਪਿਆਰ ਉਹਦਾ ,
ਚੰਨ ਵਰਗੀ ਉਹ ਤੇ ਮੈਂ ਸਾਰਾ ਸੰਸਾਰ ਉਹਦਾ