ਮੈਂ ਹਾਲੇ ਤੱਕ ਏਨਾਂ ਪਾਣੀ ਵੀ ਨੀਂ ਪੀਤਾ, ਜਿੰਨੇ ਕ ਮੈਂ ਤੇਰੇ ਪਿੱਛੇ ਹੰਝੂ ਪੀ ਗਿਆ
Zindagi ਕੀ ਹੋਣੀ ਤੇਰੇ ਪਿਆਰ ਤੋਂ ਬਿਨਾਂ, ਦਿਲਲਗੀ ਕੀ ਕਰਨੀਂ ਦਿਲਦਾਰ ਤੋਂ ਬਿਨਾਂ
ਜੇ ਹੋਵੇ ਕਿਤੇ ਮੁੱਲ ਵਿਕਦਾ, ਜ਼ਿੰਦ ਆਪਣੀ ਮੈਂ ਲੈ ਲਾਂ ਤੈਨੂੰ ਹਾਰ ਕੇ,
ਇੱਕੋ ਏ ਤਮੰਨਾ ਜੱਟੀ ਦੀ, ਵੇ ਤੇਰੀ ਬੇਬੇ ਮੈਥੋਂ ਪੀਵੇ ਪਾਣੀ ਵਾਰ ਕੇ
ਤੇਰੇ ਨਾਲ ਏਨਾਂ ਮੋਹ ਸੱਜਣਾਂ, ਜੋ ਸ਼ਬਦਾਂ ਵਿੱਚ ਨੀਂ ਬਿਆਨ ਹੁੰਦਾ
ਸੂਰਮੇ ਨੂੰ ਮਾਰ ਗਿਆ ਸੁਰਮਾ, ਸੁਰਮਾ ਬਿੱਲੋ ਦੀ ਮੋਟੀ ਅੱਖ ਦਾ
ਨੀ ਉੱਚੇ ਲੰਮੇ ਕੱਦ ਬਿਲੋ ਯਾਰਾ ਦੇ,
ਪਾਉਂਦਾ ਕੱਲਾ ਕੱਲਾ ਮੌਡਲਾਂ ਨੂੰ ਮਾਤ ਨੀ,
ਤਾੜ ਤਾੜ ਗੋਲੀ ਵੇਖੀ ਚੱਲਣੀ,
ਨੀ ਜਦੋ ਤੇਰੀ ਮੇਰੀ ਨਿੱਕਲੂ ਬਰਾਤ ਨੀ
ਓ ਤੈਨੂੰ ਸਾਹਾਂ ਵਿੱਚ ਰੱਖਿਆ ਸੰਭਾਲ ਬੱਲੀਏ, ਲੰਘ ਜੀ ਨਾਂ ਵੇਖੀਂ ਹਿੱਕ ਬਾਲ ਬੱਲੀਏ,
ਜਾਂ ਤਾਂ ਇੰਤਫਾਕ, ਰੱਬ ਦੀ ਜਾਂ ਮਰਜ਼ੀ, ਤੈਨੂੰ ਸੱਚੀ ਗੱਲ ਕਹਿੰਦਾ ਨੀਂ ਮੈਂ ਤਾਂ,
ਜੱਟ ਦੇ Blood ਦਾ ਗਰੁੱਪ ਉਹੀ ਆ, ਨੀਂ ਜਿਹੜੇ ਅੱਖਰ ਤੋਂ ਪੈਂਦਾ ਤੇਰਾ ਨਾਂ
ਓ ਦਿਲ ਸ਼ੀਸ਼ੇ ਜਿਹੇ ਸਾਫ ਨੇਂ, ਭਾਵੇਂ ਸ਼ਕਲਾਂ ਦੇ ਪੱਕੇ ਆਂ,
ਸਾਥੋਂ ਸ਼ੁਰੂ ਹੋਣ ਬਾਜ਼ੀਆਂ, ਅਸੀਂ ਹੁਕਮ ਦੇ ਯੱਕੇ ਆਂ,
ਸਾਨੂੰ ਉਹਨਾਂ ਚ ਨਾਂ ਜਾਣੀ ਬੱਲੀਏ, ਥੁੱਕ ਕੇ ਜੋ ਲੈਂਦੇ ਚੱਟ ਨੀਂ,
Zindabaad ਰਹਿਣ ਬਿੱਲੋ ਯਾਰੀਆਂ, ਜਿੰਹਨਾਂ ਕਰਕੇ ਜਿਉਂਦਾ ਜੱਟ ਨੀਂ
ਫੋਟੋ ਤਾਂ ਅਸੀਂ ਸ਼ੌਂਕ ਨੂੰ ਖਿੱਚਦੇ ਆ, ਕਿਸੇ ਦੇ ਦਿਲ 'ਚ ਵੱਸਣ ਲਈ ਤਾਂ ਸਾਡਾ ਨਾਮ ਈ ਕਾਫ਼ੀ ਏ