- ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥
- ਝੂਠ ਬੇਵਜਹ ਆਪਣੀ ਦਲੀਲ ਦਿੰਦਾ ਹੈ ਪਰ ਸੱਚ ਖੁਦ ਆਪਣਾ ਵਕੀਲ ਹੁੰਦਾ ਹੈ ॥
- ਬੋਲਣ ਤੋ ਪਹਿਲਾ ਹੀ ਸੋਚ ਲਵੋ ,ਕਿਉਂਕੀ ਬੋਲਣ ਤੋ ਬਾਅਦ ਸੋਚਿਆ ਨਹੀਂ ਪਛਤਾਇਆ ਹੀ ਜਾ ਸਕਦਾ ਹੈ॥
- ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ,ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।।
- ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹਥਾਂ ਤੇ…ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ
- ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਮਿੱਠਾ ਬੋਲਣ ਵਾਲੇ ਦੀਆ ਮਿਰਚਾਂ ਵੀ ਵਿਕ ਜਾਂਦੀਆਂ ।
- ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !
- ਤੂੰ ਮੇਰੀ ਹੋ ਸਕਦੀ ਨਹੀਂ ,ਦੱਸ ਤੇਰੀ ਕੀ ਮਜਬੂਰੀ ਹੈ..ਮੇਂ ਤੇਰੇ ਬਿਨ ਜੀ ਸਕਦਾ ਨਹੀਂ ,ਤੇਨੂੰ ਦਸਣਾ ਬੋਹਤ ਜਰੂਰੀ ਹੈ।
- ਰਾਂਝਾ ਆਪਣੀ ਰੁੱਸੀ ਹੋਈ ਹੀਰ ਨੂੰ ਮਨਾਉਣ ਤੋਂ ਬਾਦ ਪਿਆਰ ਨਾਲ ਬੋਲਿਆ..
ਰਾਂਝਾ- ਕਹੇ ਤਾਂ ਚੰਨ ਤਾਰੇ ਤੋੜ ਲਿਆਵਾਂ?
ਹੀਰ ਥੋੜੀ ਜਿਹੀ ਹੱਸੀ ਤੇ ਬੋਲੀ- ਜਾਨ ਫੇਰ ਲੰਡੂ ਗੱਲਾਂ ਸ਼ੁਰੂ…। - ਕੱਲ ਮੇਨੂੰ ਰੋਕ ਕੇ ਕਹਿੰਦੀ…ਪਿਆਰ ਨਾਲ ਮਨ ਜਾ ਨਹੀ ਤਾ ਚੱਕ ਕੇ ਲੈ ਜਾਉਂ

- ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ … ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…
- ਜੇਕਰ ਕੋਈ ਕੁੜੀ ਤੁਹਾਨੂੰ ਦੋਸਤ ਮਨਦੀ ਹੈ ਤਾ ਉਸਨੂੰ ਪਿਆਰ ਦੀ ਰਾਹ ਤੇ ਪਾਉਣ ਦੀ ਜ਼ਿਦ ਨਹੀਂ ਕਰਨੀ ਚਾਹੀਦੀ ਕਿਓਂਕਿ ਦੋਸਤੀ ਦਾ ਰਿਸ਼ਤਾ ਪਿਆਰ ਨਾਲੋ ਅਕਸਰ ਉਚਾ ਤੇ ਸਚਾ ਹੁੰਦਾ ਹੈ।
- 5 ਮਿੰਟ ਦਾ ਕ੍ਰੋਧ ਉਮਰ ਭਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ
- ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।
- ਜੇ ਰਿਸ਼ਤੇ ਸੱਚੇ ਹੋਣ ਤਾ ਜਿਆਦਾ ਸੰਭਾਲਣੇ ਨਹੀਂ ਪੈਂਦੇ .. ਤੇ ਜੇਹੜਿਆ ਰਿਸ਼ਤਿਆਂ ਨੂੰ ਜਿਆਦਾ ਸੰਭਾਲਣਾ ਪਵੇ ਓਹ ਰਿਸ਼ਤੇ ਸਚੇ ਨਹੀਂ ਹੁੰਦੇ।
- ਸੜਕ ਕਿਨੀ ਹੀ ਸਾਫ਼ ਕਿਊਂ ਕਿਊਂ ਨਾ ਹੋਵੇ ਧੂਲ ਤਾਂ ਹੋ ਹੀ ਜਾਂਦੀ ਹੈ.. ਬੰਦਾ ਜਿਨਾ ਮਰਜੀ ਚੰਗਾ ਹੋਵੇ ਭੁੱਲ ਤਾਂ ਹੋ ਹੀ ਜਾਂਦੀ ਹੈ।
- ਕਿਸੇ ਪਿਛੇ ਮਰਨ ਨਾਲੋਂ ਚੰਗਾ …ਕਿਸੇ ਲਈ ਜੀਨਾ ਸਿਖੋ
- ਮਤਲਬ ਦੀ ਦੁਨਿਆ ਸੀ ਇਸਲਈ ਸ਼ੱਡ ਦਿੱਤਾ ਸੱਬ ਨੂੰ ਮਿਲਣਾ ..ਨਹੀਂ ਤਾ ਇਹ ਛੋਟੀ ਜਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ
- ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ…ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ
- ਮਸ਼ਹੂਰ ਹੋਣਾ ਹੈ ਤਾਂ ਕਿਸੀ ਦੇ ਦਿਲ ਚ ਹੋਵੋ……ਇਜ਼ਤ ਤਾਂ ਪਾਉਗੇ….ਦੁਨੀਆਂ ਤਾਂ ਮਸ਼ਹੂਰੀ ਚ ਬਦਨਾਮੀ ਦਿੰਦੀ ਹੈ…
- ਹੰਕਾਰ ਤੇ ਪੇਟ ਜਦੋਂ ਵੱਧ ਜਾਵੇ ਫਿਰ ਇਨਸਾਨ ਚਾਹ ਕੇ ਵੀ ਕਿਸੇ ਨੂੰ ਗਲੇ ਨਹੀਂ ਲਗਾ ਸਕਦਾ
- ਨਾ ਖੜਿਆ ਕਰ ਰਾਹਾਂ ਚਬਣਾ ਕੇ ਭੋਲਾ ਭਾਲਾ face ਮੁੰਡਿਆ…. ..ਤੇਰੀ ਮੇਰੀ ਨਈਂ ਨਿਭਣੀ…ਮੈਂ ਕੁੜੀ ਸ਼ਾਂਤ ਸੁਭਾਅ ਦੀ, ਤੂੰ ਰੌਲੇ ਵਾਲਾ case ਮੁੰਡਿਆ…
- ਚੈਲਿੰਜ਼ ਨਾ ਕਰ ਮਿੱਤਰਾ ਨੂੰ ਕਿ ਮਿਲਣੀ ਨਹੀਂ ਰਿਹਾਈ ਪਤਾ ਨਹੀਂ ਲੱਗਣਾ ਜਿੰਦਗੀ ਵਿੱਚ ਤੂੰ ਆਈ ਕਿ ਨਹੀਂ ਆਈ..!
- ਅਸੀਂ ਮੁੰਡੇ ਹਾਂ ਪੰਜਾਬੀ ਸਾਡੀ ਗੱਲ ਬਾਤ ਹੋਰ….ਪਟਿਆਲਾ ਚੰਡੀਗੜ੍ਹ ਸਾਡਾ ਚਲਦਾ ਹੈ ਜੋਰ
- ਸਮਾਂ ਨਾ ਲਾਓ ਇਹ ਸੋਚਣ ਵਿਚ ਕਿ ਤੁਸੀਂ ਕੀ ਕਰਨਾ ਹੈ…ਨਹੀਂ ਤਾ ਸਮਾਂ ਸੋਚ ਲਵੇਗਾ ਕਿ ਤੁਹਾਡਾ ਕੀ ਕਰਨਾ ਹੈ
- ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
- ਲਹਿਜਾ ਹੈ ਯਾਰ ਦਾ ਹੁਣ ਬਹੁਤ ਹੀ ਬੇਰੁਖਾ…ਓਹ ਮੇਨੂੰ ਹੁਣ “ਤੁਸੀਂ” ਤਾਂ ਕਹਿੰਦੀ ਹੈ ਪਰ “ਤੂੰ” ਦੀ ਤਰ੍ਹਾ
- ਜਿੰਨੇ ਮਾੜੇ ਅਸੀਂ ਆ…..ਉਨਾ ਚੰਗਾ ਕੋਈ ਨਹੀਂ
- ਕਿਸੇ ਦੀ ਧੀ ਮਗਰ ਗੇੜੀਆਂ ਲਾਣ ਵਾਲੇ…. ਆਪਣੀ ਧੀ ਨੂੰ ਅਣਖ ਖਾਤਿਰ ਹੀ ਮਾਰ ਦਿੰਦੇ ਹਨ
Attitude Status in Punjabi
Punjabi Shayari-ਪੰਜਾਬੀ ਸ਼ਾਇਰੀ -status
ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ
ਫ਼ੋਟੋ ਤਾਂ ਅਸੀਂ ਸ਼ੌਕ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ਦਿਲ ਵੱਸਣ ਲੲੀ ਸਾਡਾ ਨਾਮ ਹੀ ਕਾਫੀ ਆ
ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ ਕਹਿੰਦੀ ਤੇਰੇ ਬਿਨ ਔਖਾ ਸਰਦਾ…!!
ਨਜ਼ਰ ਤੇਰੀ ਬੁਰੀ ਤੇ ਬੁਰਕਾ ਮੈਂ ਪਾਵਾਂ?
ਇਹ ਜਿੰਦਗੀ ਕਿਸਮਤ ਨਾਲ ਚੱਲਦੀ ਹੈ ਜੇ ਦਿਮਾਗ ਨਾਲ ਚੱਲਦੀ ਤਾਂ ਬੀਰਬਲ ਬਾਦਸ਼ਾਹ ਹੋਣਾ ਸੀ
ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ
ਜਿਸ ਰਿਸ਼ਤੇ 'ਚ ਮੈਂ ਜਾਂ ਮੇਰਾ ਆ ਜਾਵੇ, ਉਸ ਰਿਸ਼ਤੇ ਦੀ ਅਹਿਮੀਅਤ ਉੱਥੇ ਹੀ ਖਤਮ ਹੋ ਜਾਂਦੀ ਹੈ
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਕ..!
ਕਿਸੇ ਨੂੰ ਮੰਦਾ ਬੋਲਣ ਤੋਂ ਪਹਿਲਾਂ ਆਪਣੀ ਚੰਗੀ ਗੱਲਾਂ ਨੂੰ ਯਾਦ ਕਰ ਲੈਣਾ ਚਾਹਿਦਾ ਹੈ, ਆਪਣੀ ਇਕ ਚੰਗੀ ਗੱਲ ਵੀ ਆਪਾਂ ਨੂੰ ਮਾੜਾ ਕਮ ਕਰਨ ਤੋਂ ਰੋਕ ਸੱਕਦੀ ਹੈ
ਜੋ ਆਦਮੀ ਆਪਣੇ ਬਾਰੇ ਨਹੀਂ ਸੋਚਦਾ, ਉਹ ਕੁਛ ਸੋਚਦਾ ਹੀ ਨਹੀਂ
ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ
ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ
ਤੂੰ #Message ਦੀ ਗੱਲ ਕਰਦਾ ਏਂ ਸੋਹਣਿਆਂ, ਅਸੀਂ ਤਾਂ ਪੇਪਰਾਂ 'ਚ ਸੁਆਲ ਵੀ #Seen ਕਰਕੇ ਛੱਡ ਆਉਣੇ ਆਂ
ਦੋ ਦਿਨਾਂ ਤੋਂ Prisma App ਵਾਲਿਆਂ ਨੇਂ ਫੇਸਬੁੱਕ ਸੂਣ ਆਲੀ ਕੀਤੀ ਪਈ ਆ
ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ 'ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ
ਮੈਂ ਪੂਰਾ ਮਗਨ ਸੀ ਰੋਟੀ-ਸਬਜ਼ੀ ਵਿੱਚ ਕਮੀ ਕੱਢਣ ਲਈ ਤੇ ਕੋਈ ਰੱਬ ਦਾ ਸੁੱਕੀ ਰੋਟੀ ਲਈ ਸ਼ੁਕਰ ਮਨਾ ਰਿਹਾ ਸੀ
ਓ ਮੇਰੀ ਜ਼ਿੰਦਗੀ ਤੈਨੂੰ ਕਿਵੇਂ ਪਿਆਰ ਕਰਾਂ ਮੈਂ, ਤੇਰਾ ਹਰ ਸਾਹ ਮੇਰੀ ਉਮਰ ਘਟਾ ਦਿੰਦਾ
ਕੁੜੀ ਕਹਿੰਦੀ ਜੀ ਤੁਹਾਡੇ ਸਟੇਟਸ ਮੇਰੀ ਰੂਹ ਤੱਕ Touch ਕਰ ਜ਼ਾਂਦੇ ਨੇਂ
ਜੇਕਰ ਦਰਖ਼ਤਾਂ ਤੋਂ Wi-Fi ਸਿਗਨਲ ਮਿਲਦਾ ਤਾਂ ਅਸੀਂ ਖੂਬ ਦਰਖ਼ਤ ਲਗਾਉਂਦੇ। ਪਰ ਅਫ਼ਸੋਸ ਹੈ ਕਿ ਉਹ ਸਾਨੂੰ ਆਕਸੀਜਨ ਦਿੰਦੇ, ਜੋ ਸਿਰਫ ਜਿਓਣ ਦੇ ਕੰਮ ਆਉਂਦੀ ਹੈ !!
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ
#Vitamin ਤਾਂ ਸਾਰੇ ਪੂਰੇ ਆ, ਬਸ ਇੱਕ #Girlfriend ਦੀ ਕਮੀ ਆ
ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ, ਕਈ ਲੋਕਾ ਦੇ ਚੁਬਦੀ ਜਰੂਰ ਆ
ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ
ਉੱਡਣ 'ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ
ਰੀਝਾਂ ਵੇਲ ਕੇ ਤਵੇ ਤੇ ਪਾਈਆਂ ਖ਼ੁਸ਼ੀਆਂ ਦੀ ਭੁੱਖ ਮਰ ਗਈ
ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ
ਅੱਜ ਕੱਲ ਦਾ ਪਿਅਾਰ ਝੂਠਾ ਏ ਤੇ ਨਫ਼ਰਤ ਸੱਚੀ ਏ ਜੋ ਦਿਲ ਨਾਲ ਨਿਭਾੲੀ ਜਾਂਦੀ ਏ
ਦਿਲ ਹੌਂਕਾ ਤਾਂ ਜ਼ਰੂਰ ਤੇਰਾ ਲੈਂਦਾ ਹੋਵੇਗਾ ਜਦੋਂ ਗੱਲਾਂ ਮੇਰੀਆਂ ਦੋਸਤਾਂ ਨੂੰ ਦੱਸਦਾ ਹੋਵੇਗਾਂ
ਸਾਹਮਣੇ ਵਾਲਾ ਗੁੱਸੇ ਹੋਵੇ ਤਾਂ ਤੁਸੀ ਚੁੱਪ ਰਹੋ, ਉਹ ਕੁਛ ਟਾਇਮ ਬਾਅਦ ਆਪਣੇ ਆਪ ਚੂੰਂ-ਚੈਂ ਕਰਕੇ ਚੁੱਪ ਹੋ ਜਾਊਗਾ
ਮੰਮੀ ਦੇ ਥੱਪੜ ਤੇ 'ਡੈਡੀ ਦੀ ਚੱਪਲ ਤੋਂ ਵਧੀਆ #Alarm (ਅਲਾਰਮ) ਅੱਜ ਤੱਕ ਨੀਂ ਦੁਨਿਆਂ ਤੇ ਬਣਿਆ
ਖ਼ਵਾਹਿਸ਼ ਨਹੀ ਕਿ ਕੋਈ ਤਾਰੀਫ਼ ਕਰੇ ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ ।
ਮੇਰੇ ਸਟੇਟਸ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ ਕਲ਼ਮ ਖੋਹ ਲਵੋ ਇਸਤੋਂ, ਇਸਦੇ ਲਫ਼ਜ਼ ਦਿੱਲ ❤ ਚੀਰਦੇ ਨੇ।
ਕਿਸੇ ਕੰਮ ਨਾ ਆਇਆ ਜੋ ਸਕੂਲਾਂ/ਕਾਲਜਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ
ਮੇਰੀ Profile ਤੇ ਜੀ ਆਇਆਂ ਨੂੰ, ਉੁਮੀਦ ਹੈ ਤੁਹਾਨੂੰ ਮੇਰੀ DP ਤੇ ਸਟੇਟਸ ਪਸੰਦ ਆਇਆ ਹੋਵੇਗਾ
ਅੱਖਾਂ ਵਿੱਚ ਅੱਖਾਂ ਪਾ ਕੇ ਕੱਡ ਲੈਂਦਾ ਜਾਨ ਨੀ, ਸ਼ਕਲੋਂ ਸ਼ਰੀਫ਼ ਮੁੰਡਾ ਅਕਲੋਂ ਤੂਫ਼ਾਨ ਨੀ
ਮੌਸਮ ਦੀਆਂ ਬਰਸਾਤਾਂ ਸਮੇਂ ਦੇ ਨਾਲ ਰੁੱਕ ਜਾਂਦੀਅਾ ਨੇਂ, ਪਰ ਜੋ ਅੱਖੀਆਂ ਦੀਅਾਂ ਬਰਸਾਤਾਂ ਹੁੰਦੀਅਾਂ ਨੇ ੳੁਹ ਕਦੇ ਨਹੀਂ ਰੁੱਕਦੀਅਾਂ
ਤੂੰ ਆਏਂਗਾ ਜ਼ਰੂਰ ਦਿਲ 'ਚ ਆਸ ਹੈ, ਤੈਨੂੰ ਜੀਅ ਭਰ ਕੇ ਦੇਖਣਾ ਇਹਨਾਂ ਅੱਖੀਆਂ ਨੇਂ ਲੱਗੀ ਬਹੁਤ ਹੀ ਪਿਆਸ ਹੈ
ਮੈਂ ਸੁਣਿਆ ਬਹੁਤ ਬਾਰਿਸ਼ ਹੁੰਦੀ ਆ ਤੇਰੇ ਸ਼ਹਿਰ ਵਿੱਚ,
ਪਰ ਜਿਆਦਾ ਭਿੱਜਿਆ ਨਾਂ ਕਰ ਜੇ ਸਾਰੀਆ ਗਲਤ ਫਹਿਮੀਆ,
ਧੋਤੀਆਂ ਗਈਆਂ ਤਾਂ ਮੈਂ ਬਹੁਤ ਯਾਦ ਆਵਾਂਗਾ...।।
Best Punjabi Status- Ghaint Status -ਘੈਟ ਸਟੇਟਸ
ਜਿਨ੍ਹਾ ਦੇ ਦਿਲ ਬਹੁਤ ਕਮਜ਼ੋਰ ਹੁੰਦੇ ਨੇ, ਅਕਸਰ ਉਹੀ ਲੋਕ ਦੁਜਿਆਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ।
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ...
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
ਦੋ ਦਿਨ ਹੋ ਗਏ ਤੇਰੇ ਫੋਨ ਦੀ Wait ਕਰਦੇ ਨੂੰ ਪਰ ਤੂੰ ਹਜੇ ਤੱਕ ਕਾਲ ਨੀਂ ਕੀਤੀ
ਜ਼ਿੰਦਗੀ ਨੂੰ ਖੁਸ਼ ਰੱਖਣ ਦਾ ਕੋਈ ਨਾਂ ਕੋਈ ਤਰੀਕਾ ਜ਼ਰੂਰ ਲੱਭੋ
ਕੁਝ ਲੋਕਾਂ ਨਾਲ ਰਿਸ਼ਤੇ ਤਾਂ ਮੁੱਕ ਜਾਂਦੇ ਆ, ਪਰ ਦਿਲ ਚੋਂ ਪਿਆਰ ਕਦੇ ਨਹੀਂ ਮੁੱਕਦਾ.__
ਨਦੀ ਜਦ ਕਿਨਾਰਾ ਛੱਡ ਦਿੰਦੀ ਹੈ, ਰਾਹਾਂ ਦੀਆਂ ਚੱਟਾਨਾਂ ਤੱਕ ਤੋੜ ਦਿੰਦੀ ਹੈ,
ਗੱਲ ਛੋਟੀ ਜਿਹੀ ਜੇ ਚੁਭ ਜਾਵੇ ਦਿਲ ਵਿੱਚ, ਤਾਂ ਜ਼ਿੰਦਗੀ ਦੇ ਰਸਤਿਆਂ ਨੂੰ ਮੋੜ ਦਿੰਦੀ ਹੈ..
ਜੇ ਇੱਕ ਹੀ ਇਨਸਾਨ ਨਾਲ ਪਿਆਰ ਹੋਵੇ ਤਾਂ ਮੁਹੱਬਤ ਚੋ ਸਕੂਨ ਮਿਲਦਾ ਹੈਪਰ ਭਟਕ ਜਾਂਦੇ ਨੇ ਉਹ ਲੋਕ ਜਿੰਨਾਂ ਦੀ ਚਾਹਤ ਹਜਾਰਾਂ ਨਾਲ ਹੁੰਦੀ ਹੈ॥
ਮੈਂ ਮਤਲਬੀ ਨਹੀਂ ਹਾਂ ਕਿ ਆਪਣੇ ਚਾਹੁਣ ਵਾਲਿਆਂ ਨੂੰ ਧੋਖਾ ਦੇਵਾਂ😊 ਬੱਸ ਮੈਨੂੰ ਸਮਝਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ👍✌
ਕਿਸੇ ਨੇ ਲੁੱਟਿਆ ਯਾਰ ਬਣ ਕੇ,ਕਿਸੇ ਨੇ ਲੁੱਟਿਆ ਫੁੱਲਾਂ ਦਾ ਹਾਰ ਬਣ ਕੇ....9ਅਸੀਂ ਸੋਚਿਆ ਸੀ ਕੋਈ ਤਾਂ ਵਫ਼ਾ ਕਰੇਗਾ,ਪਰ ਉਹਨਾਂ ਨੇ ਲੁੱਟਿਆ ਵਫ਼ਾਦਾਰ ਬਣ ਕੇ........l
ਵਾਰੀ ਬਰਸੀਂ ਖੱਟਣ ਗਿਆ,ਖੱਟ ਕੇ ਲਿਆਂਦੀ ਰੂੰ�� ��ਵੇ ਥੋੜੀ -ਥੋੜੀ ਮੈਂ ਵਿਗੜੀ ਬਹੁਤਾ ਵਿਗੜਿਆ ਤੂੰ�� ��
💔ਦਿਲ ਵੀ ਕਿੰਨਾ ਮਜਬੂਰ ਹੋ ਗਿਆਂ।। ਝੱਲਾ ਤੇਰਾ ਹੀ ਹੋਕੇ ਰਹਿ ਗਿਆਂ।।
ਰਾਤੀ ਮੋਤ ਨੂੰ ਆਵਾਜਾ ਮਾਰੀਆਂ.. ਲਗਦਾ ਓਹ ਵੀ ਬੇਵਫਾ ਹੋ ਗਈ ...ਤੇਰੇ ਵਾਂਗ।।😭
👉ਮੈਂ ਓਹਨੂੰ ਪੁੱਛਿਆ ਕਿ ਇਕ ਪਲ ਵਿਚ ਜਾਨ ਕਿਵੇ ਨਿਕਲਦੀ ਏ?ਓਹਨੇ ਤੁਰਦੇ -ਤੁਰਦੇ ਨੇ ਮੇਰਾ ਹੱਥ ਛੱਡ ਦਿੱਤਾ..😔
ਜਰੂਰੀ ਨਹੀਂ ਕੀ ਇਨਸਾਨ ਕਮ ਕਰਕੇ ਹੀ ਥਕਦਾ ਹੈ ,ਜ਼ਿੰਦਗੀ ਵਿਚ ਉਸਨੂੰ ਧੋਖਾ ,ਫਰੇਬ ਤੇ ਫਿਕਰ ਵੀ ਥਕਾ ਦਿੰਦੇ ਨੇ।
ਜਦੋਂ ਕੋਈ ਸਵੇਰੇ ਸਵੇਰੇ ਆਵਾਜ਼ ਲਾਉਣ ਤੇ ਵੀ ਨਾਂ ਉੱਠੇ...
ਉਸਨੂੰ ਉਠਾਉਣ ਦਾ ਇੱਕ ਨਵਾਂ ਤਰੀਕਾ ਲਿਆਂਦਾ ਗਿਆ ਹੈ...
.
ਉਹਦੇ ਕੰਨ ਚ ਹੌਲੀ ਜੇ ਕਹਿ ਦੋ........???
.
.
.
.
.
.
ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ
ਭੱਜ ਕੇ ਉੁੱਠੂ ਪਤੰਦਰ...😃😃😃😂.
ਪਤਨੀ ਨੇ ਪਿਆਰ ❤️ ਨਾਲ ਪਤੀ ਦਾ ਸਿਰ ਦਬਾਉਂਦੇ ਹੋਏ ਪੁੱਛਿਆ :-
ਹੁਣ ਤਾਂ ਮੈਂ ਰੋਜ਼ ਤੁਹਾਡਾ ਸਿਰ ਦਬਾਉਂਦੀ ਹਾਂ,
ਵਿਆਹ ਤੋਂ ਪਹਿਲਾਂ ਕੌਣ ਦਬਾਉਂਦਾ ਸੀ.? ☺️ 🤔
ਪਤੀ ਬੜੀ ਮਾਸੂਮੀਅਤ ਨਾਲ ਬੋਲਿਆ :-
ਵਿਆਹ ਤੋਂ ਪਹਿਲਾ ਸਿਰ ਦਰਦ ਹੁੰਦਾ ਹੀ ਨਹੀਂ ਸੀ 🙄😜🤣
ਡਾਕਟਰ, ਮਰੀਜ ਨੂੰ:-
ਤੁਹਾਡਾ ਹੀਮੋਗਲੋਬਿਨ ਘਟ ਹੈ
ਤੁਹਾਡੇ 'ਚ ਆਇਰਨ ਦੀ ਕਮੀ ਹੈ
ਤੁਹਾਡੇ 'ਚ ਕੈਲਸ਼ੀਅਮ ਦੀ ਵੀ ਕਮੀ ਹੈ
ਵਿਟਾਮਿਨ ਡੀ ਦੀ ਵੀ ਕਮੀ ਹੈ ਤੁਹਾਡੇ 'ਚ
🤔🙄ਮਰੀਜ : ਬੱਸ ਡਾਕਟਰਾ ਰਹਿਣ ਦੇ !
ਇੰਨੀਆਂ ਕੰਮੀਆਂ ਤਾਂ ਮੇਰੀ ਸੱਸ ਨੇ ਨਹੀ ਕੱਢੀਆਂ ਸਨ ਮੇਰੇ 'ਚ
😂😂😂
.ਇਕ ਪੰਡਿਤ ਭੱਜਦਾ ਭੱਜਦਾ ਇਕ ਸੋਹਣੀ ਕੁੜੀ ਵਿਚ ਵੱਜਦਾ
ਕੁੜੀ - ਸ਼ਰਮ ਨੀ ਆਉਂਦੀ , ਸਿਰ ਤੇ ਇੰਨੀ ਵਡੀ ਬੋਦੀ ਰੱਖ ਕੇ
ਕੁੜੀਆ ਚ ਟੱਕਰਾਂ ਮਾਰਦਾ
ਪੰਡਿਤ - ਬੀਬੀ... ਬੋਦੀ ਆ ਕੋਈ ਡਿਸਕਬ੍ਰੇਕ ਨੀ ਅਾ .
ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ
ਪੱਪੂ :- 🙄
.
.
.
.
ਊੜਾ= ਉਪੇਰਾ ਮਿੰਨੀ
ਅ= ਅੱਪਲੋਡ
ਈੜੀ= ਇਨਬਾਕਸ
ਸ= ਸਪੈਮ
ਹ= ਹੈਕ
ਕ= ਕੰਪਿਊਟਰ
ਖ= ਖਾਲੀ
ਗ= ਗੂਗਲ
ਘ= ਫੇਰ ਖ਼ਾਲੀ
ਙ= error
ਚ= ਚੈਟ
..
ਮਾਸਟਰ:- ਓਏ ਚੁੱਪ ਕਰ ਕੰਜਰਾ
ਪਹਿਲਾਂ ਆਪਣੀ id #Logout ਕਰ !
ਇਕ ਵਾਰ ਮੁਰਗੀ ਫਾਰਮ ਦਾ ਨਿਰੀਖਣ ਕੀਤਾ ਗਿਆ।
ਠਾਣੇਦਾਰ : ਹਾਂ ਬਈ ਤੁਸੀ ਕੀ ਪਾਉਣੇ ਹੋ ਮੁਰਗੀਆਂ ਨੂੰ।
ਫਾਰਮਰ : ਜੀ ਬਾਜਰਾ!
ਠਾਣੇਦਾਰ : ਏਨੀ ਗਰਮੀ ਚ ਬਾਜਰਾ 😠 ਚੱਕੋ ਇਸਨੂੰ ਲੈਜੋ ਥਾਣੇ !
ਠਾਣੇਦਾਰ : ਹਾਂ ਤੂੰ ਕੀ ਪਾਉਣਾ ਮੁਰਗੀਆ ਨੂੰ
ਦੂਜਾ ਫਾਰਮਰ : ਜੀ ਚੌਲ !
ਠਾਣੇਦਾਰ : ਇਹਨੂੰ ਵੀ ਲੈਜੋ ਥਾਣੇ ।
ਠਾਣੇਦਾਰ ਆਖਰ ਚ ਪੱਪੂ ਨੂੰ: ਤੂੰ ਕੀ ਪਾਉਣਾ ਓਏ ਮੁਰਗੀਆ ਨੂੰ
ਪੱਪੂ ਡਰਦਾ ਹੋਇਆ
ਕਹਿੰਦਾ :
ਜੀ ਅਸੀ ਤਾਂ ਪੰਜ-ਪੰਜ ਰੁਪੈ ਦੇ ਕਿ
ਕਹਿ ਦਿੰਦੇ ਵੀ ਜੋ ਜੋ ਜੀਅ ਕਰਦਾ ਹੱਟੀ ਤੋ ਲੈ ਕਿ ਖਾ ਲੇਓ!
ਬੱਚਾ ਨਕਲੀ ਦੀ ਰੇਲ ਗੱਡੀ ਨਾਲ
ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ...
...
ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ
ਜਿਸ ਕੰਜਰ ਨੇ ਚੜਣਾ ਚੱੜ ਜਾਵੇ..............
.
.
.
.
.
ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ.....?
.
.
.
.
.
.
.
.
10 ਮਿੰਟ ਬਾਅਦ ਬੱਚਾ ਫਿਰ..
ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..
.
ਜਿਸ ਕੰਜਰ ਨੇ ਚੜਣਾ ਚੜ ਜਾਵੇ..
ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ...... hahaha 😂😂😃😃
ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ
ਨਹੀਹੀਹੀਹੀਹੀਹੀਹੀਹੀ
ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ
ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ
ਕੁਤੇ ਦੀ ਮੌਤ ਮਰੇ ਗਾ ਸਾਲਿਆ
ਪਤਨੀ ਕਿਚਨ ਵਿਚੋ... ਕਿਹੜੀ ਫਿਲਮ ਦੇਖ ਰਹੇ ਹੋ
ਆਦਮੀ... ਆਪਣੇ ਵਿਆਹ ਵਾਲੀ DVD... 😂
....
ਮਾਂ ਘਾਬਰੀ ਹੋਏ ਫੋਨ ਤੇ ਵੇ ਪੁੱਤ ਜਲਦੀ ਘਰ ਆਜਾ ਨੂੰਹ ਨੂੰ ਅਧਰੰਗ ਦਾ ਟੈਕ ਆ ਗਿਆ ਮੂੰਹ ਟੇਢਾ ਡੇਲੇ ਪੁੱਠੇ ਧੋਣ ਮੁੜੀ ਹੋਈ ਆ ਪੁੱਤ :- ਟੈਨਸਨ ਨਾ ਲੈ ਮਾਤਾ ਸੈਲਫੀ ਲੈ ਰਹੀ ਆ ਮਾਂ :- ਮਰਜੋ ਕੰਜਰੋ ਮੇਰਾ ਤਾਂ ਤਰੋਹ ਕੱਡ ਦਿੱਤਾ ਸੀ ਚਡੇਲ ਨੇ
ਪਾਪਾ -ਬੇਟਾ, ਅਮਰੀਕਾ ਵਿਚ 15 ਸਾਲ ਦੇ ਬੱਚੇ ਵੀ-ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਹਨ....ਬੇਟਾ -ਪਰ ਪਿਤਾ ਜੀ ਭਾਰਤ ਵਿੱਚ ਇੱਕ ਸਾਲ ਦਾ ਬੱਚਾ ਵੀਭੱਜਣ ਲੱਗ ਪੈਂਦਾ ਹੈ !!😀😁😂😃😍😜
ਬਹੁਤ ਦੇਰ ਬਾਅਦ ਦੋ ਔਰਤਾਂ ਮਿਲੀਆਂ,,,ਤਾਂ ਇੱਕ ਨੇ ਪੁੱਛਿਆ- ਭੈਣ ਜੀ,ਰਾਜੂ ਦੀ ਉਂਗਲ ਚੂਸਣ ਤੋਂ ਤੁਸੀਂ ਕਿਵੇਂ ਛੁਟਕਾਰਾ ਪਾ ਲਿਆ ???ਦੂਜੀ ਔਰਤ - ਕੁਝ ਖਾਸ ਨਹੀਂ,ਉਸ ਦੀ ਨਿੱਕਰ ਢਿੱਲੀ ਸਿਲਾ ਦੀ ,,,ਉਹ ਉਹਨੂੰ ਹੀ ਫੜੀ ਰੱਖਦਾ ਹੈ😀😁😂😃😍
1000 ਦਾ ਨੋਟ...ਅਤੇਐਕਸ-ਰੇ ਰਿਪੋਰਟ,,,,ਭਾਵੇਂ ਆਦਮੀ ਉਸ ਬਾਰੇ ਭਵਿੱਖ ਵਿੱਚ ਕੁਝ ਨਹੀਂ ਜਾਣਦਾ,ਪਰ ਜਿਵੇਂ ਹੀ ਇਹ ਹੱਥ ਵਿੱਚ ਆਉਂਦਾ ਹੈ,ਆਦਮੀ ਉਸਨੂੰ ਉੱਚਾ ਚੱਕ ਕਰ ਜਰੂਰ ਦੇਖਦਾ ਹੈ,,,ਹੈ ਨਾ ਸੱਚ।😀😁😂😃😍😜

