Life status in punjabi


  • ਕਲ ਕਿਸੇ ਦੇਖਿਆ ਨਹੀਂ, ਕਲ ਦੇਖ ਕੇ ਵੀ ਜੀ ਨਹੀ ਹੁੰਦਾ , ਜਿਸਨੇ ਜ਼ਹਿਰ ਪੀਤਾ ਓਹ ਸਵਾਦ ਦੱਸ ਨਾ ਸੱਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀ ਹੁੰਦਾ।
  • ਜੇ ਦੁਨੀਆ ਵਿਚ ਫਿਕਰ ਨਾ ਹੁੰਦਾ ਤਾਂ ਰੱਬ ਦਾ ਵੀ ਇਥੇ ਜਿਕਰ ਨਾ ਹੁੰਦਾ।
  • ਮੇਨੂੰ ਮੇਰੇ ਮਲਕਾ ਔਕਾਤ ਚ ਰੱਖੀਂ।
  • ਵਕ਼ਤ ਤਜੁਰਬਾ ਤਾ ਦੇ ਜਾਂਦਾ.. ਪਰ ਮਾਸੂਮੀਅਤ ਖੋ ਲੈ ਜਾਂਦਾ ਹੈ |
  • ਮਰਦੀ ਸੀ ਜਿਹੜੀ ਕਦੇ ‪#‎ਮਿੱਤਰਾ ‬ਦੀ ‪#‎ਟੌਹਰ‬ ਤੇ ਮਰ ਗਈ ਉਹ ‪#‎ਪਾਸਪੋਰਟ‬ਵਾਲੀ ਮੋਹਰ ਤੇ
  • ਕਿਸੇ ਨਾਲ ਝਗੜਦਿਆਂ ਧਿਆਨ ਰੱਖਣਾ ਚਾਹੀਦਾ ਹੈ ਕਿ ਸਮਝੌਤਾ ਕਰਨ ਵੇਲੇ ਸ਼ਰਮਸਾਰ ਨਾ ਹੋਣਾ ਪਵੇ ।
  • ਸਭ ਐਥੇ ਰਹਿ ਜਾਣਾ…ਮਾਣ ਨਾ ਕਰੋ…ਜੇ ਮਿਲਦਾ ਸੱਚਾ ਪਿਆਰ ਤਾਂ ਦਿਲੋਂ ਨਿਭਾਉ…..ਅਹਿਸਾਨ ਨਾ ਕਰੋ
  • ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….
  • ਜੇ ਸੋਹਣਿਆ ਰੱਬ ਰੱਖਣਾ ਬਣਾ ਕੇ ….ਪਿਆਰ ਨਾਲ ਬੁਲਾਇਆ ਕਰ ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਦਾ So Pls ਮੈਨੂੰ ਗੁੱਸਾ ਨਾ ਚੜਾਇਆ ਕਰ
  • ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ,ਡਿੱਗਦਾ ਹੈ ਤਾਂ ਪੱਥਰ ਨੂੰ ਦੋਸ਼ ਦਿੰਦਾ ਹੈ,ਇਨਸ਼ਾਨ ਕਿੰਨਾ ਅਜੀਬ ਹੈ ਲੋਕੋਂ,ਆਪ ਕੁਝ ਕਰ ਨਹੀ ਸਕਦਾ ਤੇ…ਦੋਸ਼ ਕਿਸਮਤ ਨੂੰ ਦਿੰਦਾ ਹੈ..।
  • ਬੇਬੇ-ਬਾਬੂ ਨਾਲ ਹਸ-ਖੇਡ ਲੈਂਦੇ ਆਹ ਸਾਨੂੰ ਹੋਰਾਂ ਵਾਂਗ ਨਾਰਾ ਦਾ ਕਰੇਜ  ਨਹੀਂ....ਯਾਰ-ਵੇਲੀ ਰੱਖੇ ਗਿਣੇ-ਚੁਣਵੇ ਬਾਕੀ ਹੋਰਾਂ ਲਈ ਤਾਂ ਸਾਥੋਂ ਜਿਆਦਾ ਵਿਹਲ ਨਹੀ.